Home / Joginder Singh (page 151)

Joginder Singh

ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ‘ਚ ਭਾਰਤ ਦਾ 1 ਅਫ਼ਸਰ ਤੇ 2 ਜਵਾਨ ਸ਼ਹੀਦ

ਭਾਰਤ ਤੇ ਚੀਨ ’ਚ ਸਰਹੱਦ ’ਤੇ ਤਣਾਅ ਹੋਰ ਵਧਦਾ ਦਿਖਾਈ ਦੇ ਰਿਹਾ ਹੈ। ਗਲਵਾਂ ਘਾਟੀ ’ਚ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਝੜਪ ਹੋਈ। ਇਸ ’ਚ ਭਾਰਤੀ ਫ਼ੌਜ ਦਾ ਇਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ। ਦੋਵਾਂ ਫ਼ੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ …

Read More »

ਫਿਰੋਜ਼ਪੁਰ ‘ਚ ਪੰਜਾਬ ਪੁਲਸ ਦਾ ਜੁਆਨ ਕੋਰੋਨਾ ਪੋਜ਼ਿਟਵ, ਜ਼ਿਲ੍ਹੇ ‘ਚ ਗਿਣਤੀ ਹੋਈ 5

ਫਿਰੋਜ਼ਪੁਰ ‘ਚ ਅੱਜ ਸਵੇਰੇ ਕਸਬਾ ਮੱਲਾਂਵਾਲਾ ‘ਚ ਇੱਕ 33 ਸਾਲਾ ਨੌਜਵਾਨ ਕੋਰੋਨਾ ਪੋਜ਼ਿਟਵ ਆਉਣ ਤੋਂ ਬਾਅਦ ਅੱਜ ਇੱਕ ਹੋਰ ਨੌਜਵਾਨ ਦੀ ਰਿਪੋਰਟ ਨੌਜਵਾਨ ਪੋਜ਼ਿਟਵ ਪਾਈ ਗਈ ਹੈ। ਜੋ ਪੰਜਾਬ ਪੁਲਸ ਵਿਚ ਨੌਕਰੀ ਕਰਦਾ ਹੈ। ਜਾਣਕਾਰੀ ਅਨੁਸਾਰ ਕਸਬਾ ਮੱਖੂ ਦੇ ਪਿੰਡ ਸੂਦਾਂ ਦੇ ਵਸਨੀਕ ਅਤੇ ਪੰਜਾਬ ਪੁਲਸ ਦੇ ਜੁਆਨ ਦੀ ਰਿਪੋਰਟ …

Read More »