Home / Punjabi News / ਫਿਰੋਜ਼ਪੁਰ ‘ਚ ਪੰਜਾਬ ਪੁਲਸ ਦਾ ਜੁਆਨ ਕੋਰੋਨਾ ਪੋਜ਼ਿਟਵ, ਜ਼ਿਲ੍ਹੇ ‘ਚ ਗਿਣਤੀ ਹੋਈ 5

ਫਿਰੋਜ਼ਪੁਰ ‘ਚ ਪੰਜਾਬ ਪੁਲਸ ਦਾ ਜੁਆਨ ਕੋਰੋਨਾ ਪੋਜ਼ਿਟਵ, ਜ਼ਿਲ੍ਹੇ ‘ਚ ਗਿਣਤੀ ਹੋਈ 5

ਫਿਰੋਜ਼ਪੁਰ ‘ਚ ਅੱਜ ਸਵੇਰੇ ਕਸਬਾ ਮੱਲਾਂਵਾਲਾ ‘ਚ ਇੱਕ 33 ਸਾਲਾ ਨੌਜਵਾਨ ਕੋਰੋਨਾ ਪੋਜ਼ਿਟਵ ਆਉਣ ਤੋਂ ਬਾਅਦ ਅੱਜ ਇੱਕ ਹੋਰ ਨੌਜਵਾਨ ਦੀ ਰਿਪੋਰਟ ਨੌਜਵਾਨ ਪੋਜ਼ਿਟਵ ਪਾਈ ਗਈ ਹੈ। ਜੋ ਪੰਜਾਬ ਪੁਲਸ ਵਿਚ ਨੌਕਰੀ ਕਰਦਾ ਹੈ।

ਜਾਣਕਾਰੀ ਅਨੁਸਾਰ ਕਸਬਾ ਮੱਖੂ ਦੇ ਪਿੰਡ ਸੂਦਾਂ ਦੇ ਵਸਨੀਕ ਅਤੇ ਪੰਜਾਬ ਪੁਲਸ ਦੇ ਜੁਆਨ ਦੀ ਰਿਪੋਰਟ ਕੋਰੋਨਾ ਪੋਜ਼ਿਟਵ ਨਿਕਲੀ ਹੈ। ਜਿਸ ਨਾਲ ਫਿਰੋਜ਼ਪੁਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ।

Check Also

ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…

Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …