Home / Punjabi News / ਅੰਮ੍ਰਿਤਸਰ ‘ਚ 25 ਸਾਲਾ ਇੰਜੀਨੀਅਰ ਦੀ ਹੋਈ ਮੌਤ, ਮਾਂ ਦਾ ਰੋ-ਰੋ ਹੋਇਆ ਬੂਰਾ ਹਾਲ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਅੰਮ੍ਰਿਤਸਰ ‘ਚ 25 ਸਾਲਾ ਇੰਜੀਨੀਅਰ ਦੀ ਹੋਈ ਮੌਤ, ਮਾਂ ਦਾ ਰੋ-ਰੋ ਹੋਇਆ ਬੂਰਾ ਹਾਲ; ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Amritsar News: ਅੰਮ੍ਰਿਤਸਰ ਵਿੱਚ 25 ਸਾਲਾ ਅੰਤਰਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਅੰਤਰਪ੍ਰੀਤ ਸਿੰਘ ਦੀ ਮਾਤਾ ਸਰਬਜੀਤ ਕੌਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਰਕੇ ਫੁੱਟ-ਫੁੱਟ ਕੇ ਰੋ ਰਹੀ ਹੈ।

ਰੋਂਦੀ-ਰੋਂਦੀ ਕਹਿ ਰਹੀ ਹੈ, “ਉਹ ਸਾਡਾ ਇੱਕੋ-ਇੱਕ ਸਹਾਰਾ ਸੀ। ਅਸੀਂ ਉਸਨੂੰ ਬਹੁਤ ਮਿਹਨਤ ਨਾਲ ਪੜ੍ਹਾਇਆ ਅਤੇ ਇੰਜੀਨੀਅਰ ਬਣਾਇਆ। ਇੱਕ ਪਲ ਵਿੱਚ, ਸਾਡੀ ਦੁਨੀਆ ਤਬਾਹ ਹੋ ਗਈ। ਹੁਣ ਸਾਨੂੰ ਸਿਰਫ਼ ਇਨਸਾਫ ਚਾਹੀਦਾ ਹੈ।”

ਅੰਤਰਪ੍ਰੀਤ ਸਿੰਘ ਦੀ 2 ਦਸੰਬਰ ਨੂੰ ਦਬੁਰਜੀ ਮਾਨਾਂਵਾਲਾ ਰੋਡ ‘ਤੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ। ਪਰਿਵਾਰ ਦੇ ਅਨੁਸਾਰ, ਅੰਤਰਪ੍ਰੀਤ ਸਵੇਰੇ ਆਪਣੀ ਐਕਟਿਵਾ ‘ਤੇ ਇੱਕ ਨਿੱਜੀ ਕੰਪਨੀ ਵਿੱਚ ਆਪਣੀ ਡਿਊਟੀ ‘ਤੇ ਜਾ ਰਿਹਾ ਸੀ।

 

ਹੋਰ ਪੜ੍ਹੋ


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …