Home / Punjabi News / ਕੈਨੇਡਾ ਦੇ ਲੋਕਾਂ ‘ਚ ਲਗਾਤਾਰ ਘੱਟ ਰਹੀ ਹੈ ਬੱਚੇ ਪੈਦਾ ਕਰਨ ਦੀ ਰੁਚੀ

ਕੈਨੇਡਾ ਦੇ ਲੋਕਾਂ ‘ਚ ਲਗਾਤਾਰ ਘੱਟ ਰਹੀ ਹੈ ਬੱਚੇ ਪੈਦਾ ਕਰਨ ਦੀ ਰੁਚੀ




ਪ੍ਰਤੀ ਮਾਂ ਬੱਚੇ ਪੈਦਾ ਕਰਨ ਦੀ ਦਰ ਹੁਣ 1.26 ਭਾਵ ਸਭ ਤੋਂ ਹੇਠਲੇ ‘ਤੇ ਪੱਜ ਗਈ ਹੈ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਪਿੱਛਲੇ ਤਿੰਨ ਸਾਲਾਂ ‘ਚ ਕੈਨੇਡੀਅਨ ਲੋਕਾਂ ‘ਚ ਬੱਚੇ ਪੈਦਾ ਕਰਨ ਦੀ ਰੁਚੀ ਘਟਦੀ ਜਾ ਰਹੀ ਹੈ । ਦੱਸਣਯੋਗ ਹੈ ਕਿ 2023 ‘ਚ ਕੈਨੇਡਾ ‘ਚ ਬੱਚੇ ਪੈਦਾ ਹੋਣ ਦੀ ਦਰ ਘੱਟ ਕਿ 1.26 ਪ੍ਰਤੀ ਔਰਤ ਪੁੱਜ ਗਈ ਹੈ ਜੋ ਕਿ ਹੁਣ ਦੀ ਤੱਕ ਦੀ ਸਭ ਤੋਂ ਘੱਟ ਦਰ ਹੈ । 2022 ‘ਚ ਇਹ ਦਰ 1.33 ਅਤੇ 2021 ‘ਚ ਇਹੀ ਦਰ 1.43 ਸੀ । ਆਰਥਿਕ ਅਸਥਿਰਤਾ, ਮਹਿੰਗਾਈ, ਬਦਲ ਰਿਹਾ ਜੀਵਨ -ਜਾਚ , ਕੰਮਾਂ ਕਾਰਾਂ ਦਾ ਅਸਰ ਮੁੱਖ ਕਾਰਨ ਬਣੇ ਹਨ।ਕਰੋਨਾ ਦੌਰਾਨ ਲੋਕਾਂ ਦੀ ਮਾਨਸਿਕਤਾ ‘ਤੇ ਪਿਆ ਡੂੰਘਾ ਨਾਂਹ ਪੱਖੀ ਅਸਰ ਪਿਆ ਹੈ । ਜਾਣਕਾਰੀ ਅਨੁਸਾਰ ਵਧੇ ਹੋਏ ਖਰਚਿਆਂ ਕਾਰਨ ਕਈn ਲੋਕ (ਪੰਜਾਬੀ ਨਹੀਂ) ਬੱਚਿਆਂ ਦਾ ਬੋਝ ਮੰਨ ਕਿ ਇਸ ਤੋਂ ਦੂਰੀ ਬਣਾ ਰਹੇ ਹਨ ।






Previous articleਮੋਗਾ ’ਚ ਪੰਚਾਇਤ ਚੋਣਾਂ ਲਈ ਬਣੇ ਨਾਮਜ਼ਦਗੀ ਕੇਂਦਰ ਕੋਲ ਗੋਲੀ ਚੱਲੀ



Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …