Home / Punjabi News / ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ

ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ

ਪੈਰਿਸ, 13 ਅਕਤੂਬਰ
ਫਰਾਂਸ ਪੁਲੀਸ ਨੇ ਕਿਹਾ ਕਿ ਉੱਤਰੀ ਸ਼ਹਿਰ ਅਰਰਾਸ ਦੇ ਸਕੂਲ ਵਿੱਚ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਅਧਿਆਪਕ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ।

The post ਫਰਾਂਸ: ਸਕੂਲ ’ਚ ਚਾਕੂ ਨਾਲ ਕੀਤੇ ਹਮਲੇ ਕਾਰਨ ਅਧਿਆਪਕ ਦੀ ਮੌਤ ਤੇ 2 ਜ਼ਖ਼ਮੀ appeared first on punjabitribuneonline.com.


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …