Home / Punjabi News / ਮੈਕਸੀਕੋ ’ਚ ਅਮਰੀਕੀ ਸਰਹੱਦ ਨੇੜੇ ਪਰਵਾਸੀ ਕੇਂਦਰ ’ਚ ਅੱਗ ਲੱਗਣ ਕਾਰਨ 39 ਮੌਤਾਂ ਤੇ 29 ਜ਼ਖ਼ਮੀ

ਮੈਕਸੀਕੋ ’ਚ ਅਮਰੀਕੀ ਸਰਹੱਦ ਨੇੜੇ ਪਰਵਾਸੀ ਕੇਂਦਰ ’ਚ ਅੱਗ ਲੱਗਣ ਕਾਰਨ 39 ਮੌਤਾਂ ਤੇ 29 ਜ਼ਖ਼ਮੀ

ਮੈਕਸੀਕੋ ਸਿਟੀ, 28 ਮਾਰਚ

ਅਮਰੀਕਾ ਦੀ ਸਰਹੱਦ ਨੇੜੇ ਮੈਕਸੀਕੋ ਦੇ ਸ਼ਹਿਰ ਸਿਉਦਾਦ ਜੁਆਰੇਜ਼ ਵਿਚ ਪਰਵਾਸੀ ਕੇਂਦਰ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਅੱਗ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈਐੱਨਐੱਮ) ਦੇ ਦਫ਼ਤਰ ਵਿੱਚ ਲੱਗੀ, ਜੋ ਮੈਕਸੀਕੋ ਅਤੇ ਅਮਰੀਕਾ ਨੂੰ ਜੋੜਦਾ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਕਰੀਬ 71 ਪਰਵਾਸੀਆਂ ਨੂੰ ਕੇਂਦਰ ਵਿੱਚ ਲਿਆਉਣ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ। ਅੱਗ ਲੱਗਣ ਦੇ ਕਾਰਨਾਂ ਜਾਂ ਪੀੜਤਾਂ ਦੀ ਨਾਗਰਿਕਤਾ ਦਾ ਪਤਾ ਨਹੀਂ ਲੱਗਿਆ


Source link

Check Also

ਹੜ੍ਹ ਪੀੜਤ ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਮਈ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ …