Home / Punjabi News / ਕਿੱਥੇ ਕੀਤਾ ਇੰਡੀਅਨ ਆਇਲ ਨੇ 254 ਰੁਪਏ ਲਿਟਰ ਪੈਟਰੋਲ ਤੇ 214 ਰੁਪਏ ਡੀਜ਼ਲ ?

ਕਿੱਥੇ ਕੀਤਾ ਇੰਡੀਅਨ ਆਇਲ ਨੇ 254 ਰੁਪਏ ਲਿਟਰ ਪੈਟਰੋਲ ਤੇ 214 ਰੁਪਏ ਡੀਜ਼ਲ ?

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ੍ਰੀਲੰਕਾ ਸਥਿਤ ਸਹਾਇਕ ਕੰਪਨੀ ਨੇ ਸ੍ਰੀਲੰਕਾਈ ਰੁਪਏ ਵਿੱਚ ਭਾਰੀ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ। ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਲੰਕਾ ਇੰਡੀਅਨ ਆਇਲ ਕੰਪਨੀ ਨੇ ਕਿਹਾ ਕਿ ਡੀਜ਼ਲ ਦੀ ਪ੍ਰਚੂਨ ਕੀਮਤ 75 ਰੁਪਏ ਪ੍ਰਤੀ ਲਿਟਰ ਅਤੇ ਪੈਟਰੋਲ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਵਧਾਈ ਗਈ ਹੈ। ਹੁਣ ਇੱਥੇ ਪੈਟਰੋਲ ਦੀ ਕੀਮਤ 254 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 214 ਰੁਪਏ ਪ੍ਰਤੀ ਲਿਟਰ ਹੈ।

The post ਕਿੱਥੇ ਕੀਤਾ ਇੰਡੀਅਨ ਆਇਲ ਨੇ 254 ਰੁਪਏ ਲਿਟਰ ਪੈਟਰੋਲ ਤੇ 214 ਰੁਪਏ ਡੀਜ਼ਲ ? first appeared on Punjabi News Online.


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …