Home / Punjabi News / ਜਲੰਧਰ ਤੋਂ ਸਾਹਮਣੇ ਆਏ 10 ਨਵੇਂ ਕੋਰੋਨਾ ਕੇਸ, ਸੂਬੇ ‘ਚ 2000 ਲੋਕ ਹੋਏ ਠੀਕ

ਜਲੰਧਰ ਤੋਂ ਸਾਹਮਣੇ ਆਏ 10 ਨਵੇਂ ਕੋਰੋਨਾ ਕੇਸ, ਸੂਬੇ ‘ਚ 2000 ਲੋਕ ਹੋਏ ਠੀਕ

ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਜਲੰਧਰ: ਅੱਜ ਜਲੰਧਰ ਵਿੱਚ 10 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਡਿਫੈਂਸ ਕਲੋਨੀ ਤੋਂ ਸਾਹਮਣੇ ਆਏ ਹਨ। ਹਾਲ ਹੀ ‘ਚ 3 ਐਨਆਰਆਈ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।

ਇਹ ਕੁਵੈਤ ਤੋਂ ਵਾਪਸ ਪਰਤੇ ਹਨ। ਇਨ੍ਹਾਂ ਕੇਸਾਂ ਨਾਲ ਪੰਜਾਬ ‘ਚ 257 ਐਕਟਿਵ ਕੇਸ ਹਨ। 2000 ਦੇ ਕਰੀਬ ਲੋਕ ਰਿਕਵਰ ਹੋ ਚੁੱਕੇ ਹਨ। ਇਹ ਕੇਸ ਅਧਿਕਾਰਿਤ ਰਾਜ ਸੂਚੀ ‘ਚ ਦਰਜ ਕਰਨੇ ਅਜੇ ਬਾਕੀ ਹਨ।

Check Also

ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ 541 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ, ਇਤਿਹਾਸਿਕ ਗੁਰਧਾਮਾਂ ਦੇ ਕਰਨਗੇ ਦਰਸ਼ਨ

Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ …