Home / 2018 / October (page 26)

Monthly Archives: October 2018

ਰਾਫੇਲ ਸੌਦੇ ਦੇ ਬਾਅਦ ਮੋਦੀ ਦੇ ਪੱਕੇ ਮਿੱਤਰ ਨੂੰ ਇੱਕ ਹੋਰ ਤੋਹਫਾ : ਰਾਹੁਲ ਗਾਂਧੀ

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਨਿਲ ਅੰਬਾਨੀ ਨੂੰ ਪ੍ਰਧਾਨ ਮੰੰਤਰੀ ਮੋਦੀ ਦਾ ਪੱਕਾ ਮਿੱਤਰ (ਬੀ.ਐੱਫ.ਐੱਫ.) ਦੱਸਦਿਆਂ ਇਕ ਟਵੀਟ ਕੀਤਾ ਹੈ। ਟਵੀਟ ਅਨੁਸਾਰ ”ਜੇ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਪੱਕੇ ਮਿੱਤਰ ਹੋ ਤਾਂ ਬਿਨਾਂ ਤਜਰਬੇ ਤੋਂ ਵੀ ਤੁਸੀਂ ਰਾਫੇਲ ਸੌਦੇ ‘ਚ 1,13,000 ਕਰੋੜ ਕਮਾ ਸਕਦੇ ਹੋ ਪਰ ਜ਼ਰਾ ਠਹਿਰੋ! ਇਸਤੋਂ …

Read More »

ਬੇਅਦਬੀਆਂ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਵੱਲੋਂ ਕੈਪਟਨ ਦੇ ਘਰ ਨੇੜੇ ਭੁੱਖ ਹੜਤਾਲ

ਪੁਲਸ ਨੇ ਸਿਰਫ਼ 4 ਵਿਧਾਇਕਾਂ ਨੂੰ ਹੀ ਦਿੱਤੀ ਇਜਾਜ਼ਤ ਕੈਪਟਨ ਦੀ ਸੁੱਤੀ ਪਈ ਆਤਮਾ ਜਗਾਉਣ ਲਈ ਬੈਠੇ ਹਾਂ-‘ਆਪ’ ਆਗੂ ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਖੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਸਜਾ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ …

Read More »

ਸਿੱਖ ਮਸਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਵਫਦ ਨੇ ਗ੍ਰਹਿ ਸਕੱਤਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੇ ਅੱਜ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਗਏ ਵਫਦ ‘ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈੱਨ ਜਸਵਿੰਦਰ ਸਿੰਘ ਜੌਲੀ …

Read More »