Home / 2018 / January / 03

Daily Archives: January 3, 2018

ਮਹਾਰਾਸ਼ਟਰ ਬੰਦ ਦੌਰਾਨ ਬੱਸ ਤੇ ਰੇਲ ਆਵਾਜਾਈ ਠੱਪ, ਕਈ ਥਾਈਂ ਵਾਹਨਾਂ ਦੀ ਭੰਨ-ਤੋੜ

ਮੁੰਬਈ – ਕੋਰੇਗਾਂਵ ਹਿੰਸਾ ਦੀ ਅੱਗ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੱਕ ਪਹੁੰਚ ਚੁੱਕੀ ਹੈ| ਇਸ ਦੌਰਾਨ ਦਲਿਤ ਸੰਗਠਨਾਂ ਵਲੋਂ ਸੂਬੇ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਹੈ| ਬੰਦ ਦੌਰਾਨ ਬੱਸ ਤੇ ਰੇਲ ਆਵਾਜਾਈ ਠੱਪ ਰਹੀ| ਹਾਲਾਂਕਿ ਕਈ ਥਾਵਾਂ ਉਤੇ ਬੰਦ ਦਾ ਮੱਠਾ ਅਸਰ ਰਿਹਾ ਤੇ ਜਨਜੀਵਨ ਆਮ ਵਾਂਗ ਜਾਰੀ ਰਿਹਾ| …

Read More »

ਕਿਸਾਨਾਂ ਵੱਲੋਂ ਕਰਜੇ ਮੁਆਫੀ ਨੂੰ ਲੈ ਕੇ ਸਰਕਾਰ ਅਤੇ ਅਧਿਕਾਰੀਆਂ ਪ੍ਰਤੀ ਰੋਸ ਦਾ ਪ੍ਰਗਟਾਵਾ

ਮੂਨਕ : ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਸਰਕਾਰੀ ਤੇ ਗੈਰ ਸਰਕਾਰੀ ਕਰਜਾ ਮੁਆਫ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸੇ ਸੰਬੰਧ ਵਿੱਚ ਜਦੋਂ ਕਾਂਗਰਸ ਪਾਰਟੀ ਵੱਲੋਂ ਕਿਸਾਨ ਕਰਜ ਮੁਆਫੀ ਨਾਲ ਸੰਬੰਧਤ ਪਹਿਲੀ ਲਿਸਟ ਸਹਿਕਾਰੀ ਸੁਸਾਇਟੀਆਂ ਵਿੱਚ ਭੇਜੀ ਗਈ ਤਾਂ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੀ …

Read More »

ਆਪ ਨੇ ਰਾਜ ਸਭਾ ਲਈ 3 ਉਮੀਦਵਾਰਾਂ ਦੇ ਨਾਮਾਂ ਦਾ ਕੀਤਾ ਐਲਾਨ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਅੱਜ ਆਪਣੇ 3 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ| ਆਪ ਨੇ ਸੰਜੇ ਸਿੰਘ, ਐੱਨ.ਡੀ ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ| ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ, ਜਿਸ ਵਿਚ ਲਗਪਗ 18 ਨਾਮਾਂ ਉਤੇ …

Read More »

ਚਰਨਜੀਤ ਚੱਢਾ ਦੇ ਬੇਟੇ ਇੰਦਰਪ੍ਰੀਤ ਚੱਢਾ ਵੱਲੋਂ ਆਤਮ ਹੱਤਿਆ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਅੱਜ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਨਹੀ| ਇੰਦਰਪ੍ਰੀਤ ਚੱਢਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ …

Read More »