Home / 2018 / January / 22

Daily Archives: January 22, 2018

ਬਸੰਤ ਪੰਚਮੀ ਦਾ ਤਿਉਹਾਰ ਉਤਸਾਹ ਨਾਲ ਮਨਾਇਆ

ਬਸੰਤ ਪੰਚਮੀ ਦਾ ਤਿਉਹਾਰ ਉਤਸਾਹ ਨਾਲ ਮਨਾਇਆ

ਮੋਹਾਲੀ -ਪੰਜਾਬ ਵਿਚ ਬਸੰਤ ਪੰਚਮੀ ਦਾ ਤਿਉਹਾਰ ਅੱਜ ਬੜੀ ਧੂਮਧਾਮ ਨਾਲ ਮਨਾਇਆ। ਇਸੇ ਤਰਾਂ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੂਰਾ, ਨਜ਼ਦੀਕ ਚੰਡੀਗੜ੍ਹ ਨੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਆਪਣੇ ਕਾਲੇਜ ਕੈਪਸ ਵਿੱਚ ਬੜੀ ਧੂਮਧਾਮ ਨਾਲ ਮਨਾਇਆ। ਇਹ ਤਿਉਹਾਰ ਸਰਦੀਆ ਦੇ ਅੰਤ ਦਾ ਪ੍ਰਤੀਕ ਹੈ। ਇੰਸਟੀਚਿਊਟ ਦੇ ਮੈਬਰਾਂ ਨੇ ਪੂਰੇ ਕੈਪਸ ਨੂੰ …

Read More »

ਜਸਟਿਸ ਲੋਇਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼

ਜਸਟਿਸ ਲੋਇਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼

ਨਵੀਂ ਦਿੱਲੀ : ਜਸਟਿਸ ਲੋਇਆ ਮਾਮਲੇ ਉਤੇ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ| ਜਸਟਿਸ ਲੋਇਆ ਸਬੰਧੀ ਸਾਰੇ ਮਾਮਲਿਆਂ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਵਿਚ ਹੋਵੇਗੀ| ਬਾਂਬੇ ਹਾਈਕੋਰਟ ਤੋਂ ਦੋ ਕੇਸਾਂ ਨੂੰ ਸੁਪਰੀਮ ਕੋਰਟ ਵਿਚ ਟਰਾਂਸਫਰ ਕੀਤਾ ਗਿਆ ਹੈ| ਸਾਰੇ ਸਬੰਧਿਤ ਪੱਖਾਂ ਨੂੰ ਜਵਾਬ ਦਾਖਲ ਕਰਨ ਲਈ ਆਦੇਸ਼ ਦਿੱਤੇ ਗਏ …

Read More »

ਆਮਦਨ ਤੋਂ ਵੱਧ ਜਾਇਦਾਦ ਮਾਮਲਾ : ਸਾਬਕਾ ਐੱਸ.ਐੱਸ.ਪੀ ਗਰੇਵਾਲ ਦੀ ਜ਼ਮਾਨਤ ਹਾਈਕੋਰਟ ਵੱਲੋਂ ਰੱਦ

ਆਮਦਨ ਤੋਂ ਵੱਧ ਜਾਇਦਾਦ ਮਾਮਲਾ : ਸਾਬਕਾ ਐੱਸ.ਐੱਸ.ਪੀ ਗਰੇਵਾਲ ਦੀ ਜ਼ਮਾਨਤ ਹਾਈਕੋਰਟ ਵੱਲੋਂ ਰੱਦ

ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਐੱਸ.ਐੱਸ.ਪੀ ਸੁਰਜੀਤ ਸਿੰਘ ਗਰੇਵਾਲ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ| ਇਸ ਤੋਂ ਪਹਿਲਾਂ ਸੁਰਜੀਤ ਸਿੰਘ ਗਰੇਵਾਲ ਦੀ ਅਗਾਉਂ ਜ਼ਮਾਨਤ ਅਰਜ਼ੀ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ …

Read More »

ਜਬਰਜਨਾਹ ਕੇਸ ‘ਚ ਆਸਾਰਾਮ ਨੂੰ ਹਲੇ ਜ਼ਮਾਨਤ ਨਹੀਂ-ਸੁਪਰੀਮ ਕੋਰਟ

ਜਬਰਜਨਾਹ ਕੇਸ ‘ਚ ਆਸਾਰਾਮ ਨੂੰ ਹਲੇ ਜ਼ਮਾਨਤ ਨਹੀਂ-ਸੁਪਰੀਮ ਕੋਰਟ

ਗੁਜਰਾਤ : ਸੁਪਰੀਮ ਕੋਰਟ ਨੇ ਗੁਜਰਾਤ ਜਬਰਜਨਾਹ ਕੇਸ ‘ਚ ਆਸਾਰਾਮ ਪੱਖ ਨੂੰ ਸਾਫ ਕਹਿ ਦਿੱਤਾ ਕਿ ਜਦ ਤੱਕ ਪੀੜਤਾ ਦੇ ਬਿਆਨ ਦਰਜ ਨਹੀਂ ਹੁੰਦੇ ਉਸ ਵਕਤ ਤੱਕ ਜ਼ਮਾਨਤ ‘ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। 29 ਜਨਵਰੀ ਨੂੰ ਹੇਠਲੀ ਅਦਾਲਤ ‘ਚ ਪੀੜਤਾ ਦੇ ਬਿਆਨ ਦਰਜ ਕੀਤੇ ਜਾਣਗੇ।

Read More »