Home / 2017 / June / 08

Daily Archives: June 8, 2017

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਵਧਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਬੀਰ ਜੈਯੰਤੀ ਮੌਕੇ ਵਧਾਈ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਬੀਰ ਜੈਯੰਤੀ ਦੇ ਪਵਿੱਤਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ•ਾਂ ਨੇ ਆਵਾਮ ਨੂੰ ਭਗਤੀ ਲਹਿਰ ਦੇ ਮਹਾਨ ਸੰਤ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਵੱਲੋਂ ਪ੍ਰੇਮ, …

Read More »

16 ਜੂਨ ਤੋਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਤੈਅ ਕਰੇਗੀ ਇੰਡੀਅਨ ਆਇਲ

16 ਜੂਨ ਤੋਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਤੈਅ ਕਰੇਗੀ ਇੰਡੀਅਨ ਆਇਲ

ਨਵੀਂ ਦਿੱਲੀ : ਪ੍ਰਮੁੱਖ ਤੇਲ ਕੰਪਨੀ ਇੰਡੀਅਨ ਆਇਲ ਨੇ 16 ਜੂਨ ਤੋਂ ਰੋਜ਼ਾਨਾ ਤੇਲ ਦੀਆਂ ਕੀਮਤਾਂ ਤੈਅ ਕਰਨ ਦਾ ਐਲਾਨ ਕੀਤਾ ਹੈ| ਕੰਪਨੀ ਨੇ ਕਿਹਾ ਹੈ ਕਿ ਉਹ ਦੇਸ਼ ਭਰ ਵਿਚ ਰੋਜ਼ਾਨਾ ਤੇਲ ਦੀਆਂ ਕੀਮਤਾਂ ਤੈਅ ਕਰੇਗੀ| ਇਸ ਦੌਰਾਨ ਕੰਪਨੀ ਦੇ ਇਸ ਫੈਸਲੇ ਨਾਲ ਤੇਲ ਕੀਮਤਾਂ ਵਿਚ ਬਦਲਾਅ ਹੋਣੇ ਲਾਜ਼ਮੀ …

Read More »

ਨਹਿਰੀ ਪਾਣੀ ਦੀ ਵੰਡ ਤਰਕਸੰਗਤ ਬਣਾਈ ਜਾਵੇ : ਰਾਣਾ ਗੁਰਜੀਤ ਸਿੰਘ

ਨਹਿਰੀ ਪਾਣੀ ਦੀ ਵੰਡ ਤਰਕਸੰਗਤ ਬਣਾਈ ਜਾਵੇ : ਰਾਣਾ ਗੁਰਜੀਤ ਸਿੰਘ

ਚੰਡੀਗੜ : ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੰਢੀ ਖੇਤਰ ਵਿਕਾਸ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਵੰਡ ਤਰਕਸੰਗਤ ਬਣਾਈ ਜਾਵੇ ਅਤੇ ਇਸ ਸਬੰਧੀ ਸਿਆਸੀ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਉਨ•ਾਂ ਕਿਹਾ ਕਿ ਪਾਣੀ ਦੀ ਉਪਲੱਬਧਤਾ ਅਤੇ ਪਾਣੀ …

Read More »

ਬਿਜਲੀ ਅਤੇ ਪਾਣੀ ਸੰਕਟ ‘ਤੇ ਭਾਜਪਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ

ਬਿਜਲੀ ਅਤੇ ਪਾਣੀ ਸੰਕਟ ‘ਤੇ ਭਾਜਪਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ

ਨਵੀਂ ਦਿੱਲੀ : ਦਿੱਲੀ ਵਿਚ ਬਿਜਲੀ ਅਤੇ ਪਾਣੀ ਸੰਕਟ ਤੋਂ ਬਾਅਦ ਭਾਜਪਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ| ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪਾਣੀ ਦੀਆਂ ਵਾਛੜਾਂ ਦੀ ਵਰਤੋਂ ਕੀਤੀ|

Read More »

Islamic State claims stunning attack in heart of Iran

Islamic State claims stunning attack in heart of Iran

TEHRAN, Iran (AP) – The Islamic State group claimed responsibility Wednesday for a pair of stunning attacks on Iran’s parliament and the tomb of its revolutionary leader, Ayatollah Ruhollah Khomeini, which killed at least 12 people and wounded more than 40. Tehran Police Chief Gen. Hossein Sajedinia announced late Wednesday …

Read More »

North Korea fires suspected cruise missiles after US drills

North Korea fires suspected cruise missiles after US drills

SEOUL, South Korea (AP) – North Korea fired several suspected short-range anti-ship missiles Thursday, South Korea’s military said, in a continuation of defiant launches as it seeks to build a nuclear missile capable of reaching the continental United States. The projectiles were fired from the North Korean eastern coastal town …

Read More »

Pakistan’s ISI using shrine donations to fund espionage, terrorism in India

Pakistan’s ISI using shrine donations to fund espionage, terrorism in India

Indian agencies have gathered credible evidence suggesting that Pakistan’s notorious spy agency Inter Services Intelligence (ISI) is now using donations made to religious places to fund terror activities across India. Jaipur: Indian agencies have gathered credible evidence suggesting that Pakistan’s notorious spy agency Inter Services Intelligence (ISI) is now using …

Read More »