Home / 2016 / October (page 18)

Monthly Archives: October 2016

ਦਲਿਤ ਨੌਜਵਾਨ ਦੇ ਹੱਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਆਪ

ਦਲਿਤ ਨੌਜਵਾਨ ਦੇ ਹੱਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਆਪ

ਚੰਡੀਗਡ਼ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਘਰਾਂਗਣਾ ਵਿਚ 21 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਅਤੇ ਸਰੀਰਕ ਅੰਗਾਂ ਨੂੰ ਵੱਢੇ ਜਾਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਰਡ਼ੇ ਸ਼ਬਦਾਂ ਵਿਚ ਨਿਖੇਦੀ ਕੀਤੀ। ਅਕਾਲੀ ਸਰਕਾਰ ਦੁਆਰਾ ਸੂਬੇ ਦੇ ਲੋਕਾਂ …

Read More »

ਪੰਪੋਰ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

ਪੰਪੋਰ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਵਿਖੇ ਸਨਅਤੀ ਵਿਕਾਸ ਇੰਸਟੀਚਿਊਟ ਵਿਚ ਦਾਖਲ ਹੋਏ ਦੋਨਾਂ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ। ਇਹ ਮੁਕਾਬਲਾ ਤਿੰਨ ਦਿਨ ਤੱਕ ਚੱਲਿਆ।

Read More »

ਮਾਨਸਾ ਦੀ ਘਟਨਾ ਨੇ ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ : ਚੰਨੀ

ਮਾਨਸਾ ਦੀ ਘਟਨਾ ਨੇ ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ : ਚੰਨੀ

ਚੰਡੀਗੜ੍ਹ : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਨਾ ਵਿਖੇ 21 ਸਾਲਾਂ ਦਲਿਤ ਨੌਜ਼ਵਾਨ ਸੁਖਚੈਨ ਸਿੰਘ ਦੀ ਬੇਰਹਮੀ ਨਾਲ ਹੱਤਿਆ ‘ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੋਸ਼ੀਆਂ ਨੂੰ ਅਜ਼ਾਦ ਨਹੀਂ …

Read More »

ਪਾਕਿਸਤਾਨ ਦਾ ਨਵਾਂ ਫੌਜ ਮੁਖੀ ਕੌਣ?

ਪਾਕਿਸਤਾਨ ਦਾ ਨਵਾਂ ਫੌਜ ਮੁਖੀ ਕੌਣ?

ਇਸਲਾਮਾਬਾਦ :  ਪਾਕਿਸਤਾਨ ਫੌਜ ਦੇ ਮੌਜੂਦਾ ਮੁਖੀ ਜਨਰਲ ਰਾਹੀਲ ਸ਼ਰੀਫ ਨਵੰਬਰ ‘ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਉੱਤਰਾਧਿਕਾਰ ਲਈ ਕੁਝ ਨਾਂਵਾਂ ਦੀ ਚਰਚਾ ਹੋ ਰਹੀ ਹੈ, ਜੋ ਇਸ ਸਮੇਂ ਪਾਕਿਸਤਾਨੀ ਫੌਜ ‘ਚ ਲੈਫਟੀਨੈਂਟ ਜਨਰਲ ਦੇ ਅਹੁਦਿਆਂ ‘ਤੇ ਹਨ। ਹਾਲਾਂਕਿ ਭਾਰਤ ਨਾਲ ਹਾਲ ‘ਚ ਪੈਦਾ ਹੋਏ ਤਣਾਅ ਕਾਰਨ ਫੌਜ ਮੁਖੀ …

Read More »