Home / World / ਸੁਸ਼ਮਿਤਾ ਦੇਵ ਬਣੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ

ਸੁਸ਼ਮਿਤਾ ਦੇਵ ਬਣੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ

ਸੁਸ਼ਮਿਤਾ ਦੇਵ ਬਣੀ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ

3ਨਵੀਂ ਦਿੱਲੀ : ਸੁਸ਼ਮਿਤਾ ਦੇਵ ਨੂੰ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਬਣਾਇਆ ਗਿਆ ਹੈ| ਉਨ੍ਹਾਂ ਦੀ ਇਹ ਨਿਯੁਕਤੀ ਸ਼ੋਭਾ ਓਝਾ ਦੀ ਥਾਂ ਕੀਤੀ ਗਈ ਹੈ| ਸ਼ੋਭਾ ਓਝਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਹੈ| 44 ਸਾਲਾ ਸੁਸ਼ਮਿਤਾ ਦੇਵ ਆਸਾਮ ਦੀ ਸਿਲਚਰ ਲੋਕ ਸਭਾ ਹਲਕੇ ਤੋਂ ਮੈਂਬਰ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …