ਸ਼ਿਲਾਂਗ, 11 ਮਾਰਚ
ਮੇਘਾਲਿਆ ਪੁਲੀਸ ਨੇ ਸੋਮਵਾਰ ਨੂੰ ਇੱਥੇ ਵਿਵਾਦਤ ਪੰਜਾਬੀ ਲੇਨ ਖੇਤਰ ਵਿੱਚ 9 ਮਾਰਚ ਨੂੰ ਆਈਈਡੀ ਲਗਾਉਣ ਅਤੇ ਧਮਾਕਾ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਧਮਾਕੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਦੋਨਾਂ ਦੀ ਪਛਾਣ ਤਰਸਨ ਲਿਮਬਾ ਅਤੇ ਏਬਾਕੋਰਡੋਰ ਨੋਂਗਪਲੂਹ ਵਜੋਂ ਹੋਈ ਹੈ।
The post ਸ਼ਿਲਾਂਗ ਵਿੱਚ ਧਮਾਕੇ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ appeared first on Punjabi Tribune.
Source link
Asian Tribune Your Multilingual Newspaper covering World and local news News