Home / Tag Archives: ਦਸ

Tag Archives: ਦਸ

ਸ਼ਿਲਾਂਗ ਵਿੱਚ ਧਮਾਕੇ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ

ਸ਼ਿਲਾਂਗ, 11 ਮਾਰਚ ਮੇਘਾਲਿਆ ਪੁਲੀਸ ਨੇ ਸੋਮਵਾਰ ਨੂੰ ਇੱਥੇ ਵਿਵਾਦਤ ਪੰਜਾਬੀ ਲੇਨ ਖੇਤਰ ਵਿੱਚ 9 ਮਾਰਚ ਨੂੰ ਆਈਈਡੀ ਲਗਾਉਣ ਅਤੇ ਧਮਾਕਾ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਧਮਾਕੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਦੋਨਾਂ ਦੀ ਪਛਾਣ ਤਰਸਨ ਲਿਮਬਾ ਅਤੇ ਏਬਾਕੋਰਡੋਰ ਨੋਂਗਪਲੂਹ …

Read More »

ਦਸ ਆਈਏਐੱਸ ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਮਾਰਚ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਦਸ ਆਈਏਐੱਸ ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਏਐੱਸ ਅਧਿਕਾਰੀ ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਲੋਕਪਾਲ, ਅੰਮ੍ਰਿਤ ਕੌਰ ਗਿੱਲ ਨੂੰ ਵਿਸ਼ੇਸ਼ ਸਕੱਤਰ …

Read More »

ਮੂਸੇਵਾਲਾ ਦੇ ਪਿਤਾ ਦਾ ਦਿੱਲੀ ਜੇਲ੍ਹ ਅਧਿਕਾਰੀਆਂ ’ਤੇ ਦੋਸ਼

ਜੋਗਿੰਦਰ ਸਿੰਘ ਮਾਨ ਮਾਨਸਾ, 17 ਨਵੰਬਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਿੱਲੀ ਜੇਲ੍ਹ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਸਹੂਲਤਾਂ ਲੈਣ ਦੇ ਬਦਲੇ ਅਧਿਕਾਰੀਆਂ ਨੂੰ ਫਿਰੌਤੀ ਦਿੱਤੀ ਹੋਵੇ। ਇਸੇ ਲਈ ਉਸ ਨੇ …

Read More »

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਨਾ ਦੇ ਦੋਸ਼ਾਂ ਦਾ ਖੰਡਨ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 15 ਨਵੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਉਨ੍ਹਾਂ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਇਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨਾਂ …

Read More »

ਪਟਿਆਲਾ: ਵਧੀਆ ਕਾਰਗੁਜ਼ਾਰੀ ਲਈ ਬਹਾਦਰ ਦਾਸ ਦੀ ਐੱਸਆਈ ਵਜੋਂ ਤਰੱਕੀ

ਸਰਬਜੀਤ ਸਿੰਘ ਭੰਗੂ ਪਟਿਆਲਾ, 13 ਅਕਤੂਬਰ ਕਈ ਸਾਲਾਂ ਤੋਂ ਸੀਆਈਏ ਸਟਾਫ ਪਟਿਆਲਾ ’ਚ ਤਾਇਨਾਤ ਏਐੱਸਆਈ ਬਹਾਦਰ ਦਾਸ ਨੂੰ ਪੰਜਾਬ ਸਰਕਾਰ ਨੇ ਸਬ ਇੰਸਪੈਕਟਰ (ਐੱਸਆਈ) ਬਣਾ ਦਿੱਤਾ ਹੈ। ਬਾਹਦਰ ਦਾਸ ਨੇ ਕਈ ਮਾਮਲੇ ਹੱਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਉਨ੍ਹਾਂ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਵਰੁਣ …

Read More »

ਪ੍ਰਸ਼ਾਸਨ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਗੇਟ ਅੱਗਿਉਂ ਜਬਰੀ ਧਰਨਾ ਹਟਾਇਆ

ਰਾਮ ਸ਼ਰਨ ਸੂਦ ਅਮਲੋਹ, 14 ਸਤੰਬਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਨਰਸਿੰਗ ਦੇ ਵਿਦਿਆਰਥੀਆਂ ਦਾ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਯੂਨੀਵਰਸਿਟੀ ਅਧਿਕਾਰੀਆਂ ਨੇ ਬੌਕਸਰ ਅਤੇ ਪੁਲੀਸ ਦੀ ਮਦਦ ਨਾਲ ਧਰਨਾਕਾਰੀਆਂ ਵਲੋਂ ਯੂਨੀਵਰਸਿਟੀ ਦੇ ਗੇਟ ਨੂੰ ਲਗਾਏ ਤਾਲੇ ਤੋੜ ਕੇ ਮੁਲਾਜ਼ਮਾਂ ਨੂੰ …

Read More »

ਰੂਪਨਗਰ: ਦੁਕਾਨ ’ਤੇ ਕੰਮ ਕਰਨ ਵਾਲਾ ਸਾਥੀ ਨਿਕਲਿਆ ਦਵਾਰਕਾ ਦਾਸ ਦਾ ਕਾਤਲ

ਜਗਮੋਹਨ ਸਿੰਘ ਰੂਪਨਗਰ, 12 ਸਤੰਬਰ 8 ਸਤੰਬਰ ਨੂੰ ਰੂਪਨਗਰ ਦੀ ਗਊਸ਼ਾਲਾ ਰੋਡ ਉੱਤੇ ਹੋਏ ਕਤਲ ਦੀ ਗੁੱਥੀ ਰੂਪਨਗਰ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਮ੍ਰਿਤਕ ਦੇ ਸਾਥੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਦਵਾਰਕਾ ਦਾਸ ਉਰਫ ਦਵਿੰਦਰ …

Read More »

ਦੇਸ਼ ’ਚ ਮਹਿੰਗਾਈ ਵੱਧ ਕੇ 7.44 ਫ਼ੀਸਦ ’ਤੇ ਪੁੱਜੀ

ਨਵੀਂ ਦਿੱਲੀ, 14 ਅਗਸਤ ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਜੁਲਾਈ ’ਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 7.44 ਫੀਸਦੀ ‘ਤੇ ਪਹੁੰਚੀ, ਜਦ ਕਿ ਪਿਛਲੇ ਸਾਲ ਇਸੇ ਮਹੀਨੇ ਇਹ 4.87 ਫੀਸਦੀ ਸੀ। The post ਦੇਸ਼ ’ਚ ਮਹਿੰਗਾਈ ਵੱਧ ਕੇ 7.44 ਫ਼ੀਸਦ ’ਤੇ ਪੁੱਜੀ appeared first on punjabitribuneonline.com. Source link

Read More »

ਦੱਖਣੀ ਕੋਰੀਆ: ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ; ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਸਿਓਲ, 18 ਜੁਲਾਈ ਦੱਖਣੀ ਕੋਰੀਆ ਵਿੱਚ ਹਫ਼ਤੇ ਭਰ ਤੋਂ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੋਰ ਘਟਨਾਵਾਂ ਵਿੱਚ ਲਾਪਤਾ ਦਸ ਲੋਕਾਂ ਦੀ ਭਾਲ ਲਈ ਅੱਜ ਬਚਾਅ ਮੁਹਿੰਮ ਚਲਾਈ ਗਈ। ਦੇਸ਼ ਦੀ ਫੌਜ ਨੇ ਬਚਾਅ ਕਾਰਜਾਂ ਵਿੱਚ ਸਹਾੲਿਤਾ ਲਈ ਦਸ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਦੱਖਣੀ …

Read More »

ਆਸਟਰੇਲੀਆ: ਸੜਕ ਹਾਦਸੇ ਵਿੱਚ ਦਸ ਮੌਤਾਂ, 25 ਜ਼ਖ਼ਮੀ

ਕੈਨਬਰਾ, 12 ਜੂਨ ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਇਕ ਪੁਲੀਸ ਕਮਿਸ਼ਨਰ ਟਰੇਸੀ ਚੈਪਮੇਨ ਨੇ ਅੱਜ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ …

Read More »