Home / World / ਵਾਟਰ ਟੈਂਕਰ ਘੁਟਾਲਾ : ਏ.ਸੀ.ਬੀ ਨੇ ਕਪਿਲ ਮਿਸ਼ਰਾ ਦਾ ਬਿਆਨ ਦਰਜ ਕੀਤਾ

ਵਾਟਰ ਟੈਂਕਰ ਘੁਟਾਲਾ : ਏ.ਸੀ.ਬੀ ਨੇ ਕਪਿਲ ਮਿਸ਼ਰਾ ਦਾ ਬਿਆਨ ਦਰਜ ਕੀਤਾ

ਵਾਟਰ ਟੈਂਕਰ ਘੁਟਾਲਾ : ਏ.ਸੀ.ਬੀ ਨੇ ਕਪਿਲ ਮਿਸ਼ਰਾ ਦਾ ਬਿਆਨ ਦਰਜ ਕੀਤਾ

3ਨਵੀਂ ਦਿੱਲੀ : ਵਾਟਰ ਟੈਂਕਰ ਸਕੈਮ ਮਾਮਲੇ ਵਿਚ ਅੱਜ ਏ.ਸੀ.ਬੀ ਵੱਲੋਂ ਕਪਿਲ ਮਿਸ਼ਰਾ ਦਾ ਬਿਆਨ ਰਿਕਾਰਡ ਕੀਤਾ ਗਿਆ| ਬਿਆਨ ਦਰਜ ਕਰਾਉਣ ਤੋਂ ਪਹਿਲਾ ਕਪਿਲ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਟੈਂਕਰ ਘੁਟਾਲੇ ਨਾਲ ਜੁੜੀਆਂ ਨਵੀਆਂ ਜਾਣਕਾਰੀ ਏ.ਸੀ.ਬੀ ਨੂੰ ਦੇਣਗੇ| ਇਸ ਤੋਂ ਇਲਾਵਾ ਕਪਿਲ ਮਿਸ਼ਰਾ ਨੇ ਕਿਹਾ ਕਿ ਉਹ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਕਈ ਵੱਡੇ ਖੁਲਾਸੇ ਕਰਨਗੇ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …