Home / World / ਚੀਨ ‘ਚ ਭੂਚਾਲ ਕਾਰਨ 8 ਮੌਤਾਂ

ਚੀਨ ‘ਚ ਭੂਚਾਲ ਕਾਰਨ 8 ਮੌਤਾਂ

ਚੀਨ ‘ਚ ਭੂਚਾਲ ਕਾਰਨ 8 ਮੌਤਾਂ

4ਬੀਜਿੰਗ : ਚੀਨ ਵਿਚ ਆਏ ਭੂਚਾਲ ਕਾਰਨ ਘੱਟ ਘੱਟ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਤੋਂ ਵੱਧ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ 5.4 ਸੀ, ਜਿਸ ਕਾਰਨ 12 ਹਜ਼ਾਰ ਲੋਕ ਪ੍ਰਭਾਵਿਤ ਹੋਏ| ਭੂਚਾਲ ਕਾਰਨ ਲੋਕਾਂ ਦੀ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ ਘਰਾਂ ਤੋਂ ਬਾਹਰ ਆ ਗਏ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …