Home / World / ਲਸ਼ਕਰ ਨਾਲ ਜੁੜੇ ਅੱਤਵਾਦੀ ਨੇ ਮਾਂ ਦੀ ਅਪੀਲ ਤੋਂ ਬਾਅਦ ਕੀਤਾ ਆਤਮ ਸਮਰਪਣ

ਲਸ਼ਕਰ ਨਾਲ ਜੁੜੇ ਅੱਤਵਾਦੀ ਨੇ ਮਾਂ ਦੀ ਅਪੀਲ ਤੋਂ ਬਾਅਦ ਕੀਤਾ ਆਤਮ ਸਮਰਪਣ

4ਸ੍ਰੀਨਗਰ – ਫੁੱਟਬਾਲਰ ਤੋਂ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਜੁੜੇ ਮਾਜਿਦ ਖਾਨ ਨੇ ਆਪਣੀ ਮਾਂ ਦੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ| ਉਹ ਪਿਛਲੇ ਹਫਤੇ ਹੀ ਲਸ਼ਕਰ ਨਾਲ ਜੁੜਿਆ ਸੀ ਅਤੇ ਉਸ ਦੀ ਏ.ਕੇ 47 ਨਾਲ ਇਕ ਫੋਟੋ ਵਾਇਰਲ ਵੀ ਹੋਈ ਸੀ|
ਇਸ ਤੋਂ ਬਾਅਦ ਮਾਜਿਦ ਦੀ ਮਾਂ ਨੇ ਉਸ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਸੀ ਅਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ|

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …