ਵਾਸ਼ਿੰਗਟਨ– ਅਮਰੀਕਾ ਦੀ ਏਜੰਸੀ ਮੂਡੀਜ਼ ਨੇ ਭਾਰਤ ਦੀ ਕ੍ਰੈਡਿਟ ਰੇਟਿੰਗ ਵਿਚ 13 ਸਾਲ ਬਾਅਦ ਸੁਧਾਰ ਦਾ ਜ਼ਿਕਰ ਕੀਤਾ ਹੈ| ਇਸ ਕ੍ਰੈਡਿਟ ਦੇ ਪਿੱਛੇ ਆਰਥਿਕ ਅਤੇ ਉਦਯੋਗਿਕ ਤਰੱਕੀ ਨੂੰ ਦੱਸਿਆ ਗਿਆ ਹੈ| ਮੂਡੀਜ਼ ਦਾ ਕਹਿਣਾ ਹੈ ਕਿ ਭਾਰਤ ਵਿਚ ਲਗਾਤਾਰ ਤਰੱਕੀ ਹੋ ਰਹੀ ਹੈ|
ਇਸ ਤੋਂ ਇਲਾਵਾ ਮੂਡੀਜ਼ ਨੇ ਜੀ.ਐੱਸ.ਟੀ ਅਤੇ ਨੋਟਬੰਦੀ ਦੀ ਸ਼ਲਾਘਾ ਵੀ ਕੀਤੀ ਹੈ| ਮੂਡੀਜ਼ ਦੀ ਰੇਟਿੰਗ ਤੋਂ ਬਾਅਦ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਜਾ ਰਹੀ ਹੈ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …