Home / Punjabi News / ਇਮਰਾਨ ਖ਼ਾਨ ਦਾ ਮੋਦੀ ਨੂੰ ਸੱਦਾ: ਭਾਰਤ-ਪਾਕਿਸਤਾਨ ਮਤਭੇਦ ਸੁਲਝਾਉਣ ਲਈ ਆਓ ਆਪਾਂ ਦੋਵੇਂ ਟੀਵੀ ’ਤੇ ਬਹਿਸ ਕਰੀਏ

ਇਮਰਾਨ ਖ਼ਾਨ ਦਾ ਮੋਦੀ ਨੂੰ ਸੱਦਾ: ਭਾਰਤ-ਪਾਕਿਸਤਾਨ ਮਤਭੇਦ ਸੁਲਝਾਉਣ ਲਈ ਆਓ ਆਪਾਂ ਦੋਵੇਂ ਟੀਵੀ ’ਤੇ ਬਹਿਸ ਕਰੀਏ

ਇਸਲਾਮਾਬਾਦ, 22 ਫਰਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦੋਹਾਂ ਗੁਆਂਢੀਆਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਟੈਲੀਵਿਜ਼ਨ ‘ਤੇ ਬਹਿਸ ਕਰਨਾ ਚਾਹੁੰਦੇ ਹਨ। ਪਰਮਾਣੂ-ਸ਼ਕਤੀਸ਼ਾਲੀ ਵਿਰੋਧੀਆਂ ਨੇ 75 ਸਾਲ ਪਹਿਲਾਂ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਤਣਾਅ ਬਰਕਰਾਰ ਹੈ। ਦੋਵੇਂ ਮੁਲਕ ਤਿੰਨ ਜੰਗਾਂ ਵੀ ਲੜ ਚੁੱਕੇ ਹਨ। ਇਮਰਾਨ ਖ਼ਾਨ ਨੇ ਰਸ਼ੀਆ ਟੂਡੇ ਨੂੰ ਇੰਟਰਵਿਊ ਵਿੱਚ ਕਿਹਾ, ‘ਮੈਂ ਨਰਿੰਦਰ ਮੋਦੀ ਨਾਲ ਟੀਵੀ ‘ਤੇ ਬਹਿਸ ਕਰਨਾ ਪਸੰਦ ਕਰਾਂਗਾ। ਜੇ ਬਹਿਸ ਰਾਹੀਂ ਮਤਭੇਦਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਤਾਂ ਇਹ ਉਪ ਮਹਾਦੀਪ ਦੇ ਅਰਬਾਂ ਲੋਕਾਂ ਲਈ ਫਾਇਦੇਮੰਦ ਹੋਵੇਗਾ।


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …