Home / World / ਰਾਜਪੁਰਾ-ਬਠਿੰਡਾ ਰੇਲ ਲਾਈਨ ਹੋਵੇਗੀ ਦੁੱਗਣੀ

ਰਾਜਪੁਰਾ-ਬਠਿੰਡਾ ਰੇਲ ਲਾਈਨ ਹੋਵੇਗੀ ਦੁੱਗਣੀ

ਰਾਜਪੁਰਾ-ਬਠਿੰਡਾ ਰੇਲ ਲਾਈਨ ਹੋਵੇਗੀ ਦੁੱਗਣੀ

5ਨਵੀਂ ਦਿੱਲੀ, 21 ਦਸੰਬਰ : ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕੀਤਾ ਜਾਵੇਗਾ| ਇਸ ਸਬੰਧੀ ਫੈਸਲਾ ਅੱਜ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਕੀਤਾ ਗਿਆ| ਲਗਪਗ 172.64 ਕਿਲੋਮੀਟਰ ਲੰਬੀ ਇਸ ਰੇਲਵੇ ਲਾਈਨ ਦੇ ਡਬਲ ਹੋ ਜਾਣ ਨਾਲ ਬਠਿੰਡਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ| ਇਹ ਪ੍ਰਾਜੈਕਟ ਪੰਜ ਸਾਲਾਂ ਵਿਚ ਮੁਕੰਮਲ ਹੋ ਜਾਵੇਗੀ ਅਤੇ ਇਸ ਉਤੇ ਲਗਪਗ 1465 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …