Home / Punjabi News / ਮਹਿਬੂਬਾ ਦੀ ਧੀ ਨੂੰ ਰੈਗੂਲਰ ਪਾਸਪੋਰਟ ਜਾਰੀ

ਮਹਿਬੂਬਾ ਦੀ ਧੀ ਨੂੰ ਰੈਗੂਲਰ ਪਾਸਪੋਰਟ ਜਾਰੀ

ਸ੍ਰੀਨਗਰ, 25 ਅਗਸਤ
ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਸੁਪਰੀਮੋ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੂੰ ਅੱਜ ਇੱਥੇ ਦਸ ਸਾਲ ਦੀ ਵੈਧਤਾ ਵਾਲਾ ਰੈਗੂਲਰ ਪਾਸਪੋਰਟ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਲਤਿਜਾ ਨੇ ਜੰਮੂ ਕਸ਼ਮੀਰ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕਰ ਕੇ ਕਿਸੇ ਵੀ ਦੇਸ਼ ਦੀ ਯਾਤਰਾ ’ਤੇ ਕੋਈ ਰੋਕ ਨਾ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਵਧਾਉਣ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਸੀ -ਪੀਟੀਆਈ

The post ਮਹਿਬੂਬਾ ਦੀ ਧੀ ਨੂੰ ਰੈਗੂਲਰ ਪਾਸਪੋਰਟ ਜਾਰੀ appeared first on punjabitribuneonline.com.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …