![ਭਾਰਤ ਅਤੇ ਰੂਸ ਵਿਚਾਲੇ 16 ਸਮਝੌਤੇ ਭਾਰਤ ਅਤੇ ਰੂਸ ਵਿਚਾਲੇ 16 ਸਮਝੌਤੇ](https://i0.wp.com/asiantribune.ca/wp-content/uploads/2016/10/4-23.jpg?resize=400%2C260&ssl=1)
ਨਵੀਂ ਦਿੱਲੀ : ਭਾਰਤ ਆਪਣੀ ਤਾਕਤ ਹੋਰ ਵਧਾਉਣ ਜਾ ਰਿਹਾ ਹੈ। ਇਸੇ ਸਬੰਧ ਵਿਚ ਭਾਰਤ ਨੇ ਰੂਸ ਨਾਲ ਅੱਜ 16 ਸਮਝੌਤੇ ਕੀਤੇ ਹਨ। ਭਾਰਤ ਰੂਸ ਤੋਂ 5 ਐਸ-400 ਟ੍ਰਿਮਫ ਖਰੀਦੇਗਾ, ਜਿਹਨਾਂ ਦੀ ਕੀਮਤ 33 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਇਲਾਵਾ 200 ਕਾਮੋਵ ਹੈਲੀਕਾਪਟਰ ਵੀ ਰੂਸ ਭਾਰਤ ਨੂੰ ਦੇਵੇਗਾ।
WASHINGTON: With US President Donald Trump showing no signs that he will leave office gracefully after …