Home / Punjabi News / ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ

ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ

ਲੰਡਨ, 21 ਫਰਵਰੀ
ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟ 5 ਜੂਨ ਤੋਂ ਦੇਸ਼ ਚੱਲਣ ਲੱਗਣਗੇ। ਬੈਂਕ ਆਫ ਇੰਗਲੈਂਡ ਨੇ ਅੱਜ ਕਿਹਾ ਕਿ ਸਮਰਾਟ ਦੀ ਤਸਵੀਰ 5, 10, 20 ਅਤੇ 50 ਪੌਂਡ ਦੇ ਪੋਲੀਮਰ ਬੈਂਕ ਨੋਟਾਂ ‘ਤੇ ਦਿਖਾਈ ਦੇਵੇਗੀ। ਮੌਜੂਦਾ ਨੋਟਾਂ ’ਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਹੈ।

The post ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ appeared first on Punjabi Tribune.


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …