Home / Tag Archives: ਜਨ

Tag Archives: ਜਨ

ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰਕੇ ਤੁਰੰਤ ਆਤਮ-ਸਮਰਪਣ ਕਰਨ ਦਾ ਹੁਕਮ ਦਿੱਤਾ

ਨਵੀਂ ਦਿੱਲੀ, 18 ਮਾਰਚ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤਿੰਦਰ ਜੈਨ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਜਸਟਿਸ ਪੰਕਜ ਮਿਥਲ ਦੇ ਬੈਂਚ ਨੇ ਜੈਨ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਿਹਾ। ਜੈਨ ਫਿਲਹਾਲ ਅੰਤਰਿਮ ਜ਼ਮਾਨਤ …

Read More »

ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ

ਲੰਡਨ, 21 ਫਰਵਰੀ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟ 5 ਜੂਨ ਤੋਂ ਦੇਸ਼ ਚੱਲਣ ਲੱਗਣਗੇ। ਬੈਂਕ ਆਫ ਇੰਗਲੈਂਡ ਨੇ ਅੱਜ ਕਿਹਾ ਕਿ ਸਮਰਾਟ ਦੀ ਤਸਵੀਰ 5, 10, 20 ਅਤੇ 50 ਪੌਂਡ ਦੇ ਪੋਲੀਮਰ ਬੈਂਕ ਨੋਟਾਂ ‘ਤੇ ਦਿਖਾਈ ਦੇਵੇਗੀ। ਮੌਜੂਦਾ ਨੋਟਾਂ ’ਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ …

Read More »

ਬਰਤਾਨੀਆ ’ਚ 5 ਜੂਨ ਤੋਂ ਚੱਲਣਗੇ ਸਮਰਾਟ ਚਾਰਲਸ ਦੀ ਤਸਵੀਰ ਵਾਲੇ ਨੋਟ

ਲੰਡਨ, 21 ਫਰਵਰੀ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟ 5 ਜੂਨ ਤੋਂ ਦੇਸ਼ ਚੱਲਣ ਲੱਗਣਗੇ। ਬੈਂਕ ਆਫ ਇੰਗਲੈਂਡ ਨੇ ਅੱਜ ਕਿਹਾ ਕਿ ਸਮਰਾਟ ਦੀ ਤਸਵੀਰ 5, 10, 20 ਅਤੇ 50 ਪੌਂਡ ਦੇ ਪੋਲੀਮਰ ਬੈਂਕ ਨੋਟਾਂ ‘ਤੇ ਦਿਖਾਈ ਦੇਵੇਗੀ। ਮੌਜੂਦਾ ਨੋਟਾਂ ’ਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ …

Read More »

ਛੱਤੀਸਗੜ੍ਹ: 14 ਸਾਲ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਕੁੱਝ ਦਿਨ ਪਹਿਲਾਂ ਇਸੇ ਸਕੂਲ ਦੀ ਬੱਚੀ ਨੇ ਅਧਿਆਪਕ ਤੋਂ ਤੰਗੇ ਹੋ ਕੇ ਦਿੱਤੀ ਸੀ ਜਾਨ

ਅੰਬੀਕਾਪੁਰ, 19 ਫਰਵਰੀ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੀ14 ਸਾਲਾ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਕੂਲ ਦੀ ਹੈ, ਜਿਸ ਦੀ 6ਵੀਂ ਦੀ ਵਿਦਿਆਰਥਣ ਨੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਰਾਤ ਨੂੰ ਗਾਂਧੀਨਗਰ ਥਾਣਾ ਖੇਤਰ ਦੇ ਇਲਾਕੇ ‘ਚ …

Read More »

ਦਿੱਲੀ ’ਚ ਰਿਕਾਰਡ ਠੰਢ: ਤਾਪਮਾਨ 3.6 ਡਿਗਰੀ ਤੱਕ ਡਿੱਗਿਆ, ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ

ਨਵੀਂ ਦਿੱਲੀ, 13 ਜਨਵਰੀ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਰਾਸ਼ਟਰੀ ਰਾਜਧਾਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਘੱਟੋ-ਘੱਟ ਤਾਪਮਾਨ ਰਿਕਾਰਡ 3.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਇਹ ਔਸਤ ਤੋਂ ਚਾਰ ਡਿਗਰੀ ਘੱਟ ਹੈ। ਭਾਰਤੀ ਰੇਲਵੇ ਮੁਤਾਬਕ ਧੁੰਦ ਅਤੇ ਸੀਤ ਲਹਿਰ …

Read More »

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਦਾ ਐਲਾਨ

ਟ੍ਰਿਬਿਊਨ ਨਿਊਨ ਸਰਵਿਸ ਚੰਡੀਗੜ੍ਹ, 9 ਜਨਵਰੀ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਲਈ ਹੱਥ ਪਰਚਾ ਜਾਰੀ ਕਰਦਿਆਂ ਕਿਹਾ ਹੈ ਕਿ ਜਨ ਜਾਗਰਣ ਮੁਹਿੰਮ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਜਨਵਰੀ ਤੋਂ 20 ਜਨਵਰੀ ਤੱਕ ਚਲਾਈ ਜਾਵੇਗੀ। ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਹੱਥ ਪਰਚੇ ਅਤੇ …

Read More »

ਏਸ਼ਿਆਈ ਖੇਡਾਂ: ਨੀਰਜ ਚੋਪੜਾ ਨੂੰ ਸੋਨਾ ਤੇ ਜੇਨਾ ਨੂੰ ਚਾਂਦੀ

ਹਾਂਗਜ਼ੂ, 4 ਅਕਤੂਬਰ ਭਾਰਤ ਦੇ ਨੀਰਜ ਚੋਪੜਾ ਨੇ ਏਸ਼ਿਆਈ ਖੇਡਾਂ ਦੇ ਜੈਵਲਨਿ ਥ੍ਰੋਅ ਵਿੱਚ ਸੋਨ ਤਗ਼ਮਾ ਅਤੇ ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। The post ਏਸ਼ਿਆਈ ਖੇਡਾਂ: ਨੀਰਜ ਚੋਪੜਾ ਨੂੰ ਸੋਨਾ ਤੇ ਜੇਨਾ ਨੂੰ ਚਾਂਦੀ appeared first on punjabitribuneonline.com. Source link

Read More »

ਦੇਸ਼ ’ਚ ਜੂਨ ਮਹੀਨੇ ਦੌਰਾਨ ਮਹਿੰਗਾਈ ਵਧੀ

ਨਵੀਂ ਦਿੱਲੀ, 12 ਜੁਲਾਈ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਜੂਨ ਮਹੀਨੇ ਮਹਿੰਗਾਈ ਵੱਧ ਕੇ 4.81 ਫੀਸਦੀ ਹੋ ਗਈ, ਜਦ ਕਿ ਮਈ ਮਹੀਨੇ ਦੇ 4.31 ਫੀਸਦੀ ਸੀ। The post ਦੇਸ਼ ’ਚ ਜੂਨ ਮਹੀਨੇ ਦੌਰਾਨ ਮਹਿੰਗਾਈ ਵਧੀ appeared first on punjabitribuneonline.com. Source link

Read More »

ਆਪਣੀ ਜਾਨ ਦੇ ਦਿਆਂਗੀ ਪਰ ਦੇਸ਼ ’ਚ ਵੰਡੀਆਂ ਨਹੀਂ ਪੈਣ ਦਿਆਂਗੀ: ਮਮਤਾ

ਕੋਲਕਾਤਾ, 22 ਅਪਰੈਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਕੁਝ ਲੋਕ ਨਫਰਤ ਦੀ ਰਾਜਨੀਤੀ ਕਰਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਹਾ ਕਿ ਉਹ ਆਪਣੀ ਜਾਨ ਦੇਣ ਲਈ ਤਿਆਰ ਹਨ ਪਰ ਦੇਸ਼ ਨੂੰ ਵੰਡ ਨਹੀਂ ਹੋਣ ਦੇਣਗੇ। ਬੈਨਰਜੀ ਨੇ ਸ਼ਹਿਰ ਦੇ …

Read More »

ਰਾਮ ਨੌਮੀ ਮੌਕੇ ਆਂਧਰਾ ਪ੍ਰਦੇਸ਼ ’ਚ ਮੰਦਰ ਨੂੰ ਅੱਗ ਲੱਗੀ: ਜਾਨੀ ਨੁਕਸਾਨ ਤੋਂ ਬਚਾਅ

ਦੁਵਵਾ (ਆਂਧਰਾ ਪ੍ਰਦੇਸ਼), 30 ਮਾਰਚ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਰਾਮ ਨੌਮੀ ਸਮਾਗਮ ਦੀ ਸਮਾਪਤੀ ਮੌਕੇ ਅੱਜ ਮੰਦਰ ਵਿੱਚ ਅੱਗ ਲੱਗ ਗਈ। ਅਧਿਕਾਰੀ ਨੇ ਦੱਸਿਆ ਕਿ ਅੱਗ ਵੇਣੂਗੋਪਾਲ ਸਵਾਮੀ ਮੰਦਰ ‘ਚ ਲੱਗੀ। ਉਸ ਨੇ ਦੱਸਿਆ ਕਿ ਸਾਰੇ ਸ਼ਰਧਾਲੂ ਪਹਿਲਾਂ ਹੀ ਅਹਾਤੇ ਤੋਂ ਬਾਹਰ ਚਲੇ ਗਏ ਸਨ, ਇਸ ਲਈ …

Read More »