Home / World / ਪੀ.ਟੀ.ਯੂ. ਦੇ ਸਾਬਕਾ ਵੀ.ਸੀ. ਰਜਨੀਸ਼ ਅਰੋੜਾ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ

ਪੀ.ਟੀ.ਯੂ. ਦੇ ਸਾਬਕਾ ਵੀ.ਸੀ. ਰਜਨੀਸ਼ ਅਰੋੜਾ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ

ਕਪੂਰਥਲਾ- ਪੀ.ਟੀ.ਯੂ. ਦੇ ਸਾਬਕਾ ਵੀ.ਸੀ. ਰਜਨੀਸ਼ ਅਰੋੜਾ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਨੇ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ। ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …