Home / World / ਪਨਾਮਾ ‘ਚ ਬੱਸ ਨੂੰ ਹਾਦਸਾ, 18 ਲੋਕਾਂ ਦੀ ਮੌਤ

ਪਨਾਮਾ ‘ਚ ਬੱਸ ਨੂੰ ਹਾਦਸਾ, 18 ਲੋਕਾਂ ਦੀ ਮੌਤ

ਪਨਾਮਾ ‘ਚ ਬੱਸ ਨੂੰ ਹਾਦਸਾ, 18 ਲੋਕਾਂ ਦੀ ਮੌਤ

4ਪਨਾਮਾ : ਪਨਾਮਾ ਵਿਖੇ ਹੋਏ ਇਕ ਭਿਆਨਕ ਬੱਸ ਹਾਦਸੇ ਵਿਚ ਘੱਟੋ ਘੱਟ 18 ਲੋਕਾਂ ਦੇ ਮਾਰੇ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕੁਝ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …