Home / Punjabi News / ਦੱਖਣੀ ਅਫਰੀਕਾ ਨੂੰ ਰੰਗ-ਭੇਦ ਤੋਂ ਆਜ਼ਾਦ ਕਰਾਉਣ ਵਾਲੀ ਏਐੱਨਸੀ ਨੂੰ 30 ਸਾਲ ’ਚ ਪਹਿਲੀ ਵਾਰ ਨਹੀਂ ਮਿਲਿਆ ਬਹੁਮਤ

ਦੱਖਣੀ ਅਫਰੀਕਾ ਨੂੰ ਰੰਗ-ਭੇਦ ਤੋਂ ਆਜ਼ਾਦ ਕਰਾਉਣ ਵਾਲੀ ਏਐੱਨਸੀ ਨੂੰ 30 ਸਾਲ ’ਚ ਪਹਿਲੀ ਵਾਰ ਨਹੀਂ ਮਿਲਿਆ ਬਹੁਮਤ

ਜੌਹਨਸਬਰਗ, 1 ਜੂਨ
ਅਫਰੀਕਨ ਨੈਸ਼ਨਲ ਕਾਂਗਰਸ ਪਾਰਟੀ ਦੱਖਣੀ ਅਫਰੀਕਾ ਦੇ ਇਤਿਹਾਸਕ ਚੋਣ ਨਤੀਜਿਆਂ ਵਿਚ ਆਪਣਾ ਸੰਸਦੀ ਬਹੁਮਤ ਗੁਆ ਬੈਠੀ। ਇਸ ਪਾਰਟੀ ਨੇ 30 ਸਾਲ ਪਹਿਲਾਂ ਗੋਰੇ ਘੱਟਗਿਣਤੀ ਸ਼ਾਸਨ ਨੂੰ ਹਟਾਕੇ ਸੱਤਾ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਪਛੜੀ ਹੈ। ਲਗਪਗ 99 ਫ਼ੀਸਦ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਏਐੱਨਸੀ ਨੂੰ ਸਿਰਫ 40 ਫੀਸਦ ਤੋਂ ਵੱਧ ਵੋਟ ਪ੍ਰਾਪਤ ਹੋਏ ਹਨ। ਚੋਣ ਕਮਿਸ਼ਨ ਨੇ ਅੰਤਿਮ ਨਤੀਜਿਆਂ ਦਾ ਹਾਲੇ ਰਸਮੀ ਐਲਾਨ ਕਰਨਾ ਹੈ।

The post ਦੱਖਣੀ ਅਫਰੀਕਾ ਨੂੰ ਰੰਗ-ਭੇਦ ਤੋਂ ਆਜ਼ਾਦ ਕਰਾਉਣ ਵਾਲੀ ਏਐੱਨਸੀ ਨੂੰ 30 ਸਾਲ ’ਚ ਪਹਿਲੀ ਵਾਰ ਨਹੀਂ ਮਿਲਿਆ ਬਹੁਮਤ appeared first on Punjabi Tribune.


Source link

Check Also

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 10 ਜੁਲਾਈ ਦਿੱਲੀ ਹਾਈ ਕੋਰਟ ਨੇ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਮਾਮਲੇ ਵਿਚ …