Home / Punjabi News / ਟੀ-20: ਭਾਰਤ ਦੀਆਂ ਜ਼ਿੰਬਾਬਵੇ ਖ਼ਿਲਾਫ਼ 8 ਓਵਰਾਂ ਵਿੱਚ 67 ਦੌੜਾਂ

ਟੀ-20: ਭਾਰਤ ਦੀਆਂ ਜ਼ਿੰਬਾਬਵੇ ਖ਼ਿਲਾਫ਼ 8 ਓਵਰਾਂ ਵਿੱਚ 67 ਦੌੜਾਂ

ਹਰਾਰੇ, 10 ਜੁਲਾਈ
ਭਾਰਤ ਨੇ ਅੱਜ ਜ਼ਿੰਬਾਬਵੇ ਨਾਲ ਖੇਡੇ ਜਾਣ ਵਾਲੇ ਟੀ-20 ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਤੀਜਾ ਟੀ-20 ਮੈਚ ਹੈ। ਭਾਰਤ ਨੇ 8 ਓਵਰਾਂ ਵਿਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ’ਤੇ 67 ਦੌੜਾਂ ਬਣਾ ਲਈਆਂ ਹਨ। ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਤੇ ਸ਼ੁਭਮਨ ਗਿੱਲ ਕ੍ਰਮਵਾਰ 36 ਤੇ 30 ਦੌੜਾਂ ਬਣਾ ਕੇ ਖੇਡ ਰਹੇ ਹਨ।

The post ਟੀ-20: ਭਾਰਤ ਦੀਆਂ ਜ਼ਿੰਬਾਬਵੇ ਖ਼ਿਲਾਫ਼ 8 ਓਵਰਾਂ ਵਿੱਚ 67 ਦੌੜਾਂ appeared first on Punjabi Tribune.


Source link

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …