Home / Punjabi News / ਜੰਮੂ-ਕਸ਼ਮੀਰ: ਗੁਲਮਰਗ ਦੇ ਹੋਟਲ ਨੂੰ ਭਿਆਨਕ ਅੱਗ ਲੱਗੀ

ਜੰਮੂ-ਕਸ਼ਮੀਰ: ਗੁਲਮਰਗ ਦੇ ਹੋਟਲ ਨੂੰ ਭਿਆਨਕ ਅੱਗ ਲੱਗੀ

ਬਾਰਾਮੂਲਾ (ਜੰਮੂ ਅਤੇ ਕਸ਼ਮੀਰ), 28 ਫਰਵਰੀ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਵਿੱਚ ਅੱਜ ਸਵੇਰੇ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

The post ਜੰਮੂ-ਕਸ਼ਮੀਰ: ਗੁਲਮਰਗ ਦੇ ਹੋਟਲ ਨੂੰ ਭਿਆਨਕ ਅੱਗ ਲੱਗੀ appeared first on Punjabi Tribune.


Source link

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …