Home / World / ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਬਰਫ ਹੇਠੋਂ ਬਚਾਏ ਗਏ ਪੰਜ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਬਰਫ ਹੇਠੋਂ ਬਚਾਏ ਗਏ ਪੰਜ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਬਰਫ ਹੇਠੋਂ ਬਚਾਏ ਗਏ ਪੰਜ ਜਵਾਨ ਸ਼ਹੀਦ

01ਸ੍ਰੀਨਗਰ : ਬੀਤੇ ਦਿਨੀਂ ਬਰਫ ਵਿਚੋਂ ਜਿਉਂਦੇ ਬਾਹਰ ਕੱਢੇ ਗਏ ਫੌਜ ਦੇ ਪੰਜ ਜਵਾਨ ਅੱਜ ਸ਼ਹੀਦ ਹੋ ਗਏ| ਇਹਨਾਂ ਜਵਾਨਾਂ ਨੂੰ ਸ਼ਨੀਵਾਰ ਨੂੰ ਕਸ਼ਮੀਰ ਦੇ ਭਾਰੀ ਬਰਫਬਾਰੀ ਵਾਲੇ ਮਾਛਿਲ ਸੈਕਟਰ ਵਿਚ ਬਰਫ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ|
ਦੱਸਣਯੋਗ ਹੈ ਕਿ ਕਸ਼ਮੀਰ ਵਾਦੀ ਵਿਚ ਬਰਫਬਾਰੀ ਦੀਆਂ ਘਟਨਾਵਾਂ ਕਾਰਨ 15 ਜਵਾਨਾਂ ਸਮੇਤ 21 ਲੋਕ ਮਾਰੇ ਜਾ ਚੁੱਕੇ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …