Home / Community-Events / ਜ਼ਖ਼ਮੀ ਕਾਮਿਆਂ(ਵਰਕਰਾਂ)ਦੀ ਸਹਾਇਤਾ ਵਿੱਚ ਸੁਧਾਰ ਲਈ ਨਵਾਂ ਦਫਤਰ

ਜ਼ਖ਼ਮੀ ਕਾਮਿਆਂ(ਵਰਕਰਾਂ)ਦੀ ਸਹਾਇਤਾ ਵਿੱਚ ਸੁਧਾਰ ਲਈ ਨਵਾਂ ਦਫਤਰ

ਨਵਾਂ, ਸੁਤੰਤਰ ਨਿਰਪੱਖ ਪ੍ਰੈਕਟਿਸਿਜ਼ ਦਫਤਰ, ਜ਼ਖਮੀ ਕਾਮਿਆਂ ਦੀ, ਮਜ਼ਦੂਰਾਂ ਦੇ ਮੁਆਵਜ਼ੇ ਦੇ ਪ੍ਰਬੰਧਾਂ ਨੂੰ ਨੇਵੀਗੇਟ ਕਰਨ ਵਿਚ ਮਦਦ ਲਈ ਇਕ ਪੜਾਅ ਦੀ ਪਹੁੰਚ ਪ੍ਰਦਾਨ ਕਰੇਗਾ।

ਕਾਮਿਆਂ ਦੀ ਮੁਆਵਜ਼ਾ ਪ੍ਰਣਾਲੀ ਦੀ ਸਮੀਖਿਆ ਦੇ ਨਤੀਜੇ ਵੱਜੋਂ, ਵਰਕਿੰਗ(ਕੰਮ ਕਰਦੇ) ਅਲਬਰਟਾਵਾਸੀਆਂ ਦੀ ਸਿਹਤ ਅਤੇ ਤੰਦਰੁਸਤੀ ਦੀ ਸੁਰੱਖਿਆ ਲਈ ਇਕ ਐਕਟ, ਨੇ ਇਕ ਸੁਤੰਤਰ ਨਿਰਪੱਖ ਪ੍ਰੈਕਟਿਸਿਜ਼ ਦਫਤਰ ਦੀ ਸਥਾਪਨਾ ਕੀਤੀ:
• ਕਾਮਿਆਂ ਅਤੇ ਮਾਲਕਾਂ ਦੇ ਸਿਸਟਮ ਨੂੰ ਨੈਵੀਗੇਟ ਕਰਨ ਵਿੱਚ ਸਹਾਇਤਾ।
• ਸਮੀਖਿਆ ਅਤੇ ਅਪੀਲ ਪ੍ਰਕਿਰਿਆ ਦੁਆਰਾ ਕਰਮਚਾਰੀਆਂ ਅਤੇ ਕੁਝ ਖਾਸ ਰੁਜ਼ਗਾਰਦਾਤਾਵਾਂ ਲਈ ਸਹਾਇਤਾ ਅਤੇ ਵਕੀਲ ਮੁਹੱਈਆ ਕਰਨ ਲਈ।
• ਲੋਕਾਂ ਵਾਸਤੇ ਆਪਣੀਆਂ ਪ੍ਰੇਸ਼ਾਨੀਆਂ ਜਾਹਰ ਕਰਨ ਲਈ ਇੱਕ ਸਥਾਨ ਦੇਣ ਲਈ।
• ਇਹ ਯਕੀਨੀ ਬਨਾਉਣ ਲਈ ਕਿ ਇਹ ਅਸਰਦਾਰ ਅਤੇ ਪ੍ਰਭਾਵੀ ਤੌਰ ਤੇ ਕੰਮ ਕਰ ਰਿਹਾ ਹੈ, ਕਰਮਚਾਰੀਆਂ ਦੇ ਮੁਆਵਜ਼ੇ ਦੇ ਸਿਸਟਮ ਵਿਚ ਰੁਝਾਨਾਂ ਨੂੰ ਮਾਨੀਟਰ ਕਰਨ ਲਈ।

“ਡਬਲਿਊ.ਸੀ.ਬੀ ਦੀ ਸਮੀਖਿਆ ਦੌਰਾਨ, ਬਹੁਤ ਸਾਰੇ ਅਲਬਰਟਾਵਾਸੀਆਂ ਨੇ ਆਪਣੇ ਅਨੁਭਵ ਅਤੇ ਸੁਝਾਵਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ। ਇਸੇ ਕਰਕੇ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਿ ਕਾਮਿਆਂ ਦੇ ਮੁਆਵਜ਼ੇ ਦੇ ਸਿਸਟਮ ਨਾਲ ਨਜਿੱਠਣ ਵੇਲੇ ਕਾਮਿਆਂ ਅਤੇ ਮਾਲਕਾਂ ਨਾਲ ਨਿਰਪੱਖ ਵਿਹਾਰ ਕੀਤਾ ਗਿਆ ਹੈ, ਲਈ ਸੁਤੰਤਰ ਨਿਰਪੱਖ ਪ੍ਰੈਕਟਿਸਿਜ਼ ਦਾ ਦਫ਼ਤਰ ਸਥਾਪਤ ਕੀਤਾ ਹੈ।
ਕ੍ਰਿਸਟੀਨਾ ਗ੍ਰੇ, ਲੇਬਰ ਮੰਤਰੀ

ਅਲਬਰਟਾਵਾਸੀ ਜੋ ਨਿਰਪੱਖ ਪ੍ਰੈਕਟਿਸਿਜ਼ ਦਫਤਰ ਤੱਕ ਪਹੁੰਚਣਾ ਚਾਹੁੰਦੇ ਹਨ, ਟੌਲ-ਫ੍ਰੀ 1- 866-427-0115 ਤੇ ਕਾਲ ਕਰ ਸਕਦੇ ਹਨ (ਮੰਗ ਕਰਨ ਤੇ ਫ਼ੋਨ ਉੱਤੇ ਕਈ ਵਿਭਿੰਨ ਭਾਸ਼ਾਵਾਂ ਵਿੱਚ ਵਿਆਖਿਆ ਉਪਲਬਧ ਹੈ) ਜਾਂ fpoalberta.ca ਤੇ ਸੋਮਵਾਰ ਦਿਸੰਬਰ 3 ਤੋਂ ਸ਼ੁਰੂ ਹੋਣ ਤੇ ਜਾਓ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …