Home / Punjabi News / ਗੜ੍ਹਸ਼ੰਕਰ: ਓਵਰਲੋਡਿੰਗ ਟਰੈਕਟਰ -ਟਰਾਲੀ ਦੀ ਲਪੇਟ ’ਚ ਆਏ ਵਿਅਕਤੀ ਦੀ ਮੌਤ, ਲੋਕਾਂ ਵੱਲੋਂ ਸੜਕ ਜਾਮ

ਗੜ੍ਹਸ਼ੰਕਰ: ਓਵਰਲੋਡਿੰਗ ਟਰੈਕਟਰ -ਟਰਾਲੀ ਦੀ ਲਪੇਟ ’ਚ ਆਏ ਵਿਅਕਤੀ ਦੀ ਮੌਤ, ਲੋਕਾਂ ਵੱਲੋਂ ਸੜਕ ਜਾਮ

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 6 ਸਤੰਬਰ
ਇਲਾਕੇ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਕਾਰਨ ਓਵਰਲੋਡ ਵਾਹਨਾਂ ਨਾਲ ਹੋ ਰਹੇ ਹਾਦਸੇ ਵਧ ਰਹੇ ਹਨ। ਅੱਜ ਇਲਾਕੇ ਦੇ ਪਿੰਡ ਬੀਰਮਪੁਰ ਵਿੱਚ ਖਣਨ ਸਮੱਗਰੀ ਨਾਲ ਭਰੀ ਓਵਰਲੋਡਿੰਗ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਕੇ ਪਿੰਡ ਦੇ ਵਿਅਕਤੀ ਦੀ ਮੌਤ ਹੋ ਗਈ, ਜਿਸਦੀ ਪਛਾਣ ਅਵਤਾਰ ਸਿੰਘ (50) ਪੁੱਤਰ ਸੋਹਣ ਲਾਲ ਵਾਸੀ ਬੀਰਮਪੁਰ ਵੱਜੋਂ ਹੋਈ ਹੈ। ਇਸ ਹਾਦਸੇ ਪਿਛੋਂ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਅਗਵਾਈ ਹੇਠ ਗੜ੍ਹਸ਼ੰਕਰ ਦੇ ਬੰਗਾ ਚੌਕ ਵਿੱਚ ਲਾਸ਼ ਰੱਖ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

The post ਗੜ੍ਹਸ਼ੰਕਰ: ਓਵਰਲੋਡਿੰਗ ਟਰੈਕਟਰ -ਟਰਾਲੀ ਦੀ ਲਪੇਟ ’ਚ ਆਏ ਵਿਅਕਤੀ ਦੀ ਮੌਤ, ਲੋਕਾਂ ਵੱਲੋਂ ਸੜਕ ਜਾਮ appeared first on punjabitribuneonline.com.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …