ਪੱਤਰ ਪ੍ਰੇਰਕ
ਲੰਬੀ, 6 ਜੂਨ
ਪਿੰਡ ਕੱਖਾਂਵਾਲੀ ਵਿੱਚ ਪੋਲਿੰਗ ਬੂਥ ਨਾ ਹਟਾਉਣ ਦੇ ਮਾਮਲੇ ’ਚ ਹੋਏ ਝਗੜੇ ਵਿੱਚ ਗੁਰਮੀਤ ਰਾਮ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਪੁਲੀਸ ਨੇ ਮੁੱਖ ਮੁਲਜ਼ਮ ‘ਆਪ’ ਆਗੂ ਤੇ ਸਰਪੰਚ ਦਲੀਪ ਰਾਮ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ। ਉਧਰ, ਮ੍ਰਿਤਕ ਦੇ ਪਰਿਵਾਰ ਨੇ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਹੋਇਆ ਸੀ।
The post ਕਤਲ ਮਾਮਲੇ ਵਿੱਚ ‘ਆਪ’ ਦਾ ਸਰਪੰਚ ਗ੍ਰਿਫ਼ਤਾਰ appeared first on Punjabi Tribune.
Source link
Asian Tribune Your Multilingual Newspaper covering World and local news News