Home / World / ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ ਵੋਟਾਂ ਕੱਲ੍ਹ ਨੂੰ

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ ਵੋਟਾਂ ਕੱਲ੍ਹ ਨੂੰ

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ ਵੋਟਾਂ ਕੱਲ੍ਹ ਨੂੰ

4ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਭਲਕੇ ਐਤਵਾਰ ਨੂੰ ਤੀਸਰੇ ਪੜਾਅ ਅਧੀਨ ਮਤਦਾਨ ਹੋਵੇਗਾ| ਕੱਲ੍ਹ 12 ਜ਼ਿਲ੍ਹਿਆਂ ਦੀਆਂ ਸੀਟਾਂ ਉਤੇ ਵੋਟਾਂ ਪੈਣਗੀਆਂ| ਇਨ੍ਹਾਂ ਚੋਣਾਂ ਵਿਚ ਲਗਪਗ 2 ਕਰੋੜ 41 ਲੱਖ ਵੋਟਰ 826 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ| ਇਸ ਦੌਰਾਨ ਤੀਸਰੇ ਪੜਾਅ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …