Breaking News
Home / Punjabi News / ਇਜ਼ਰਾਈਲ ਵੱਲੋਂ ਗਾਜ਼ਾ ’ਚ ਭਾਰੀ ਗੋਲਾਬਾਰੀ, ਜ਼ਮੀਨੀ ਹਮਲੇ ਦੀ ਤਿਆਰੀ

ਇਜ਼ਰਾਈਲ ਵੱਲੋਂ ਗਾਜ਼ਾ ’ਚ ਭਾਰੀ ਗੋਲਾਬਾਰੀ, ਜ਼ਮੀਨੀ ਹਮਲੇ ਦੀ ਤਿਆਰੀ

ਯੇਰੂਸ਼ਲਮ, 14 ਮਈ

ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿੱਚ ਅਤਿਵਾਦੀ ਸੁਰੰਗਾਂ ਦੇ ਵਿਸ਼ਾਲ ਜਾਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਸ਼ੁੱਕਰਵਾਰ ਤੜਕੇ ਆਪਣੇ ਤੋਪਖਾਨੇ ਤੋਂ ਭਾਰੀ ਫਾਇਰਿੰਗ ਕੀਤੀ। ਇਸ ਗੋਲਾਬਾਰੀ ਤੋਂ ਬਾਅਦ ਇਜ਼ਰਾਈਲ ਵੱਲੋਂ ਜ਼ਮੀਨੀ ਹਮਲੇ ਦਾ ਖਦਸ਼ਾ ਵੱਧ ਗਿਆ ਹੈ। ਇਜ਼ਰਾਈਲ ਨੇ ਇਸਲਾਮਿਕ ਅਤਿਵਾਦੀ ਸਮੂਹ ਹਮਾਸ ਦਾ ਮੁਕਾਬਲਾ ਕਰਨ ਲਈ ਗਾਜ਼ਾ ਸਰਹੱਦ ‘ਤੇ ਵੱਡੀ ਗਿਣਤੀ’ ਚ ਫੌਜ ਭੇਜੀ ਹੈ ਅਤੇ 9,000 ਸੈਨਿਕਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਗਾਜ਼ਾ ‘ਤੇ ਹਮਾਸ ਦਾ ਕਬਜ਼ਾ ਹੈ।


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …