Home / Tag Archives: ਗਜ

Tag Archives: ਗਜ

ਇਜ਼ਰਾਈਲ ਦੇ ਗਾਜ਼ਾ ’ਤੇ ਹਵਾਈ ਹਮਲੇ, ਫਲਸਤੀਨੀਆਂ ਦੀ ਪਨਾਹਗਾਹਾਂ ਵੀ ਨਾ ਬਖ਼ਸ਼ੀਆਂ

ਦੀਰ ਅਲ-ਬਲਾਹ, 23 ਅਕਤੂਬਰ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਅੱਜ ਤੜਕੇ ਗਾਜ਼ਾ ਦੇ ਵੱਖ-ਵੱਖ ਇਲਾਕਿਆਂ ਵਿੱਚ ਹਮਲੇ ਕੀਤੇ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹਨ, ਜਿੱਥੇ ਫਲਸਤੀਨੀ ਨਾਗਰਿਕਾਂ ਨੂੰ ਪਨਾਹ ਲੈਣ ਲਈ ਕਿਹਾ ਗਿਆ ਸੀ। ਫਲਸਤੀਨ ਦੇ ਹਮਾਸ ਸ਼ਾਸਤ ਖੇਤਰ ਵਿੱਚ ਮਨੁੱਖੀ ਸਹਾਇਤਾ ਦੀ ਇੱਕ ਹੋਰ ਖੇਪ ਲਿਜਾਣ ਦੀ ਇਜਾਜ਼ਤ …

Read More »

ਇਜ਼ਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ’ਤੇ ਰਾਕੇਟ ਦਾਗੇ

ਇਜ਼ਰਾਈਲ ਨੇ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ’ਤੇ ਰਾਕੇਟ ਦਾਗੇ

ਯੇਰੂਸ਼ਲਮ, 13 ਸਤੰਬਰ ਹਮਾਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਲੜੀਵਾਰ ਦਾਗੇ ਗਏ ਰਾਕੇਟਾਂ ਦੇ ਜਵਾਬ ਵਿੱਚ ਸੋਮਵਾਰ ਨੂੰ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਕਈ ਟਿਕਾਣਿਆਂ ‘ਤੇ ਹਮਲਾ ਕੀਤਾ। ਲਗਾਤਾਰ ਤਿੰਨ ਦਿਨਾਂ ਤੋਂ ਇਹ ਲੜਾਈ ਜਾਰੀ ਹੈ। ਬੀਤੇ ਹਫ਼ਤੇ ਇਜ਼ਰਾਈਲ ਦੀ ਇਕ ਜੇਲ੍ਹ ਵਿੱਚ ਛੇ ਫਲਸਤੀਨੀ ਕੈਦੀਆਂ …

Read More »

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਗਾਜ਼ਾ ਸਿਟੀ, 19 ਮਈ ਇਜ਼ਰਾਈਲ ਵੱਲੋਂ ਅੱਜ ਕੀਤੇ ਗਏ ਹਵਾਈ ਹਮਲਿਆਂ ਵਿਚ ਗਾਜ਼ਾ ਪੱਟੀ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਵਿੱਚ ਇਕ ਵੱਡੇ ਪਰਿਵਾਰ ਦਾ ਘਰ ਵੀ ਤਬਾਹ ਹੋ ਗਿਆ। ਖਾਨ ਯੂਨਿਸ ਵਿਚ ਹਵਾਈ ਹਮਲੇ ਤੋਂ ਪਹਿਲਾਂ ਘਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਬਚਣ ਦਾ ਮੌਕਾ ਮਿਲ …

Read More »

ਇਜ਼ਰਾਈਲ ਵੱਲੋਂ ਗਾਜ਼ਾ ’ਚ ਭਾਰੀ ਗੋਲਾਬਾਰੀ, ਜ਼ਮੀਨੀ ਹਮਲੇ ਦੀ ਤਿਆਰੀ

ਇਜ਼ਰਾਈਲ ਵੱਲੋਂ ਗਾਜ਼ਾ ’ਚ ਭਾਰੀ ਗੋਲਾਬਾਰੀ, ਜ਼ਮੀਨੀ ਹਮਲੇ ਦੀ ਤਿਆਰੀ

ਯੇਰੂਸ਼ਲਮ, 14 ਮਈ ਇਜ਼ਰਾਈਲ ਨੇ ਉੱਤਰੀ ਗਾਜ਼ਾ ਵਿੱਚ ਅਤਿਵਾਦੀ ਸੁਰੰਗਾਂ ਦੇ ਵਿਸ਼ਾਲ ਜਾਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਸ਼ੁੱਕਰਵਾਰ ਤੜਕੇ ਆਪਣੇ ਤੋਪਖਾਨੇ ਤੋਂ ਭਾਰੀ ਫਾਇਰਿੰਗ ਕੀਤੀ। ਇਸ ਗੋਲਾਬਾਰੀ ਤੋਂ ਬਾਅਦ ਇਜ਼ਰਾਈਲ ਵੱਲੋਂ ਜ਼ਮੀਨੀ ਹਮਲੇ ਦਾ ਖਦਸ਼ਾ ਵੱਧ ਗਿਆ ਹੈ। ਇਜ਼ਰਾਈਲ ਨੇ ਇਸਲਾਮਿਕ ਅਤਿਵਾਦੀ ਸਮੂਹ ਹਮਾਸ ਦਾ ਮੁਕਾਬਲਾ ਕਰਨ ਲਈ …

Read More »

ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਗਾਜ਼ਾ ਸਿਟੀ, 13 ਮਈ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਫ਼ੌਜੀ ਹਮਲੇ ਤੇਜ਼ ਕਰ ਦਿੱਤੇ ਹਨ। ਹਮਲਿਆਂ ਵਿੱਚ ਹਮਾਸ ਦੇ ਸਿਖਰਲੇ 10 ਅਤਿਵਾਦੀ ਮਾਰੇ ਗਏ ਹਨ। ਕਈ ਹਵਾਈ ਹਮਲਿਆਂ ਨੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਇਸਲਾਮਿਕ ਅਤਿਵਾਦੀ ਸਮੂਹ ਨੇ ਵੀ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਅਤੇ ਇਜ਼ਰਾਈਲ ਦੇ …

Read More »

ਕਿਸਾਨ ਅੰਦੋਲਨ ਦੀ ਬਰਤਾਨਵੀ ਸੰਸਦ ’ਚ ਗੂੰਜ: ਭਾਰਤ ਅੰਦਰ ਪ੍ਰੈੱਸ ਦੀ ਆਜ਼ਾਦੀ ਨੂੰ ਖਤਰਾ ਤੇ ਦੁਨੀਆ ਦੇ ਸਭ ਤੋਂ ਜਮਹੂਰੀ ਮੁਲਕ ’ਚ ਸਭ ਅੱਛਾ ਨਹੀਂ

ਕਿਸਾਨ ਅੰਦੋਲਨ ਦੀ ਬਰਤਾਨਵੀ ਸੰਸਦ ’ਚ ਗੂੰਜ: ਭਾਰਤ ਅੰਦਰ ਪ੍ਰੈੱਸ ਦੀ ਆਜ਼ਾਦੀ ਨੂੰ ਖਤਰਾ ਤੇ ਦੁਨੀਆ ਦੇ ਸਭ ਤੋਂ ਜਮਹੂਰੀ ਮੁਲਕ ’ਚ ਸਭ ਅੱਛਾ ਨਹੀਂ

ਪਾਲ ਸਿੰਘ ਨੌਲੀਜਲੰਧਰ, 9 ਮਾਰਚ ਇੰਗਲੈਂਡ ਦੀ ਸੰਸਦ ਵਿੱਚ ਕਿਸਾਨ ਅੰਦੋਲਨ ਨੂੰ ਮੈਂਬਰਾਂ ਨੇ ਬੜੀ ਗੰਭੀਰ ਨਾਲ ਉਠਾਇਆ ਹੈ। ਹਾਲਾਂ ਕਿ ਸੰਸਦ ਮੈਂਬਰਾਂ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਭਾਰਤ ਦਾ ਅੰਦਰੂਨੀ ਹੈ ਪਰ ਇਹ ਮਨੁੱਖੀ ਅਧਿਕਾਰਾਂ ਨਾਲ ਵੀ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਜਲੰਧਰ ਨਾਲ ਸਬੰਧਤ ਤਨਮਨਜੀਤ ਸਿੰਘ …

Read More »