ਨਵੀਂ ਦਿੱਲੀ : ਭਾਰੀ ਬਾਰਿਸ਼ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਇਸ ਦੌਰਾਨ ਇਥੇ ਲਗਪਗ 1400 ਸੈਲਾਨੀ ਫਸੇ ਹੋਏ ਹਨ, ਜਿਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਕਮਰ ਕਸੀ ਜਾ ਰਹੀ ਹੈ| ਇਥੋਂ ਦੇ ਸਾਰੇ ਸਕੂਲਾਂ ਤੇ ਦਫਤਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ|
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News