ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਵਿਧਾਨ ਸਭਾ ਦਾ ਪੱਤਝੜ ਰੁੱਤ ਦਾ 2016 ਦਾ ਸੈਸਨ ਪਹਲੀ ਨਵੰਬਰ ਤੋ ਸੁਰੂ ਹੋ ਗਿਆ ਹੈ,ਇਸ ਸੈਸਨ ਵਿਚ ਵਿਰੋਧੀ ਧਿਰ ਵਾਇਲਡ ਰੋਜ ਪਾਰਟੀ,ਪੀ.ਸੀ.ਪਾਟੀ ਵੱਲੋ ਐਨ.ਡੀ.ਪੀ ਦੀ ਅਲਬਰਟਾ ਸਰਕਾਰ ਨੂੰ ਘੇਰਨ ਦੀ ਵੀ ਪੂਰੀ ਤਿਆਰੀ ਕੀਤੀ ਗਈ ਹੈ ਇਸ ਸੈਸਨ ਕਾਲ ਦੀ ਕਾਰਵਾਈ ਸਾਰਾ ਮਹੀਨਾ ਚੱਲੇਗੀ।ਜਿਸ ਵਿਚ ਸਰਕਾਰ ਵੱਲੋ ਬਹੁਤ ਸਾਰੇ ਨਵੇ ਬਿੱਲ ਵਿਧਾਨ ਸਭਾ ਵਿਚ ਪੇਸ ਕੀਤੇ ਜਾਣਗੇ ਅਤੇ ਪਿਛਲੇ ਸੈਸਨ ਦੇ ਰੁਕੇ ਹੋਏ ਬਿੱਲਾਂ ਤੇ ਨਵੀਆ ਵਿਚਾਰਾ ਹੋਣਗੀਆ।ਇਹ ਕਾਰਵਾਈ ਸਭ ਤੋ ਪਹਿਲਾ ਸਾਬਕਾ ਪ੍ਰੀਮਿਅਰ ਜਿੰਮ ਪ੍ਰਿਟਿਸ ਦੀ ਮੌਤ ਦੇ ਸੋਕ ਮੱਤੇ ਨਾਲ ਸੁਰੂ ਹੋਈ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News