Home / World / ਅਖਿਲੇਸ਼ ਯਾਦਵ ਦਾ ਕੰਮ ਨਹੀਂ ਕਾਰਨਾਮਾ ਬੋਲ ਰਿਹਾ ਹੈ : ਮੋਦੀ

ਅਖਿਲੇਸ਼ ਯਾਦਵ ਦਾ ਕੰਮ ਨਹੀਂ ਕਾਰਨਾਮਾ ਬੋਲ ਰਿਹਾ ਹੈ : ਮੋਦੀ

ਅਖਿਲੇਸ਼ ਯਾਦਵ ਦਾ ਕੰਮ ਨਹੀਂ ਕਾਰਨਾਮਾ ਬੋਲ ਰਿਹਾ ਹੈ : ਮੋਦੀ

7ਬੰਦਾਯੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰ ਪ੍ਰਦੇਸ਼ ਦੇ ਬੰਦਾਯੂ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਨਿਸ਼ਾਨਾ ਬਣਾਇਆ| ਸ੍ਰੀ ਮੋਦੀ ਨੇ ਕਿਹਾ ਕਿ ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਕੰਮ ਬੋਲ ਰਿਹਾ ਹੈ, ਪਰ ਇਕ ਬੱਚਾ ਤੱਕ ਇਹ ਗੱਲ ਜਾਣਦਾ ਹੈ ਕਿ ਤੁਹਾਡਾ ਕਾਰਨਾਮਾ ਹੈ ਜੋ ਬੋਲ ਰਿਹਾ ਹੈ|
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖਿਲੇਸ਼ ਯਾਦਵ ਨੇ ਪੰਜ ਸਾਲ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਮਾਇਆਵਤੀ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਜੇਲ੍ਹ ਭੇਜ ਦੇਣਗੇ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …