Home / Punjabi News / ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ

ਥਾਈਲੈਂਡ: ਬਾਲ ਕੇਅਰ ਸੈਂਟਰ ’ਚ ਗੋਲੀਬਾਰੀ: 24 ਬੱਚਿਆਂ ਸਣੇ 35 ਮੌਤਾਂ

ਬੈਂਕਾਕ, 6 ਅਕਤੂਬਰ

ਥਾਈਲੈਂਡ ਦੀ ਪੁਲੀਸ ਅਨੁਸਾਰ ਦੇ ਉੱਤਰ ਪੱਛਮੀ ਇਲਾਕੇ ਵਿੱਚ ਬੱਚਿਆਂ ਦੇ ‘ਕੇਅਰ ਸੈਂਟਰ’ ਵਿੱਚ ਗੋਲੀਬਾਰੀ ਵਿੱਚ 35 ਜਾਨਾਂ ਗਈਆਂ ਹਨ। ਮਰਨ ਵਾਲਿਆਂ 24 ਬੱਚੇ ਤੇ 11 ਬਾਲਗ ਸ਼ਾਮਲ ਹਨ।ਪੁਲੀਸ ਨੇ ਦੱਸਿਆ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਗੋਲੀਆਂ ਚਲਾਉਂਦਾ ਕਾਰ ਵਿੱਚ ਆਪਣੇ ਘਰ ਗਿਆ ਅਤੇ ਆਪਣੀ ਪਤਨੀ ਅਤੇ ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।


Source link

Check Also

ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲਾ ਹੋਏ ਇਕਜੁੱਟ

ਰਾਜਨ ਮਾਨ ਰਮਦਾਸ, 26 ਜੁਲਾਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਕੇਰਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ …