Home / 2016 / November / 19

Daily Archives: November 19, 2016

ਵਿਆਹ ਵਾਲਿਆਂ ਨੂੰ ਨਹੀਂ ਮਿਲ ਰਹੇ ਬੈਂਕਾਂ ‘ਚੋਂ ਪੈਸੇ

ਵਿਆਹ ਵਾਲਿਆਂ ਨੂੰ ਨਹੀਂ ਮਿਲ ਰਹੇ ਬੈਂਕਾਂ ‘ਚੋਂ ਪੈਸੇ

ਜਲੰਧਰ : ਨੋਟ ਬੰਦੀ ਦੇ ਚੱਲਦੇ ਹੋਏ ਪ੍ਰੇਸ਼ਾਨ ਵਿਆਹ ਵਾਲੇ ਘਰਾਂ ਵਿੱਚ ਮੋਦੀ ਸਰਕਾਰ ਦੇ ਆਦੇਸ਼ ਦੇ ਬਾਵਜੂਦ ਖ਼ੁਸ਼ੀਆਂ ਨਹੀਂ ਆ ਰਹੀਆਂ ਹਨ। ਕੇਂਦਰ ਸਰਕਾਰ ਨੇ ਆਦੇਸ਼ ਦਿੱਤਾ ਹੋਇਆ ਹੈ ਕਿ ਜਿਨ੍ਹਾਂ ਦੇ ਘਰ ਵਿਆਹ ਹੈ ਉਹ ਬੈਂਕ ਵਿੱਚੋਂ ਕਾਰਡ ਦਿਖਾ ਕੇ ਢਾਈ ਲੱਖ ਰੁਪਏ ਤੱਕ ਕਢਵਾ ਸਕਦੇ ਹਨ। ਪਰ …

Read More »

ਗਲੋਬਲ ਸਿਟੀਜਨ ਫੈਸਟ ‘ਚ ਬੋਲੇ ਪੀ. ਐੱਮ ਮੋਦੀ, ਕਿਹਾ ਨੌਜਵਾਨਾਂ ਨੇ ਸਵੱਛਤਾ ਅਭਿਆਨ ਨੂੰ ਬਣਾਇਆ ਸਫਲ

ਗਲੋਬਲ ਸਿਟੀਜਨ ਫੈਸਟ ‘ਚ ਬੋਲੇ ਪੀ. ਐੱਮ ਮੋਦੀ, ਕਿਹਾ ਨੌਜਵਾਨਾਂ ਨੇ ਸਵੱਛਤਾ ਅਭਿਆਨ ਨੂੰ ਬਣਾਇਆ ਸਫਲ

ਮੁੰਬਈ — ਗਲੋਬਲ ਸਿਟੀਜਨ ਫੈਸਟੀਵਲ ‘ਚ ਪੀ. ਐੱਮ. ਮੋਦੀ ਦਿੱਲੀ ਤੋਂ ਵੀਡੀਓ ਕਾਨਫੰਰੇਸਿੰਗ ਦੇ ਜ਼ਰੀਏ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਪੀ. ਐੱਮ. ਮੋਦੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਰਡਰ ਪਾਰ ਦੀ ਸਫਾਈ ਅਤੇ ਕਾਲੇ ਧਨ ‘ਤੇ ਸਫਾਈ ਚੱਲ ਰਹੀ ਹੈ। ਪੀ. ਐੱਮ. ਮੋਦੀ ਨੇ ਸਵੱਛਤਾ ਅਭਿਆਨ ਦੇ ਬਾਰੇ ‘ਚ ਗੱਲ …

Read More »

ਨੋਟ ਬੰਦੀ ਕਾਰਨ ਗੁਰੂ ਕੀ ਨਗਰੀ ਦਾ ਕਾਰੋਬਾਰ ਠੱਪ

ਨੋਟ ਬੰਦੀ ਕਾਰਨ ਗੁਰੂ ਕੀ ਨਗਰੀ ਦਾ ਕਾਰੋਬਾਰ ਠੱਪ

ਅੰਮ੍ਰਿਤਸਰ: ਨੋਟ ਬੰਦੀ ਦਾ ਅਸਰ ਹੁਣ ਕਾਰੋਬਾਰ ਉੱਤੇ ਵੱਡੇ ਪੱਧਰ ਉੱਤੇ ਪੈਣ ਲੱਗਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਦੁਕਾਨਦਾਰ ਨੋਟ ਬੰਦੀ ਦੇ ਕਾਰਨ ਖ਼ਾਲੀ ਬੈਠਣ ਲਈ ਮਜਬੂਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਤਾਂ ਦਰਬਾਰ ਸਾਹਿਬ ਆ ਰਹੇ ਪਰ ਉਹ ਖ਼ਰੀਦਦਾਰੀ ਘੱਟ ਕਰ ਰਹੇ ਹਨ। ਇਸੀ ਤਰ੍ਹਾਂ ਸ਼ਹਿਰ …

Read More »

ਜੰਮੂ-ਕਸ਼ਮੀਰ : ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ

ਜੰਮੂ-ਕਸ਼ਮੀਰ : ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ

ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਪੁਲਵਾਮਾ ਜ਼ਿਲੇ ਦੇ ਇਕ ਪਿੰਡ ‘ਚ ਲੁਕੇ ਹੋਏ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਅਭਿਆਨ ਸ਼ੁਰੂ ਕਰਨ ਤੋਂ ਬਾਅਦ ਮੁਠਭੇੜ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਥੋਂ 25 ਕਿਲੋਮੀਟਰ ਦੂਰ ਕਾਕਾਪੋਰਾ ਇਲਾਕੇ ਦੇ ਬੇਗਮਬਾਗ ਪਿੰਡ ‘ਚ ਅੱਤਵਾਦੀਆਂ ਦੇ ਹੋਣ …

Read More »

ਨੋਟਬੰਦੀ ‘ਤੇ ਬਾਦਲ ਦੀ ਜੇਟਲੀ ਨੂੰ ਚਿੱਠੀ

ਨੋਟਬੰਦੀ ‘ਤੇ ਬਾਦਲ ਦੀ ਜੇਟਲੀ ਨੂੰ ਚਿੱਠੀ

ਚੰਡੀਗੜ੍ਹ: ਨੋਟਬੰਦੀ ਨੂੰ ਲੈ ਕੇ ਪਿਛਲੇ 11 ਦਿਨ ਤੋਂ ਆਮ ਜਨਤਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਪਰ ਇਸ ਸਭ ਦੌਰਾਨ ਵੱਡੀ ਮੁਸ਼ਕਲ ਕਿਸਾਨਾਂ ਲਈ ਬਣੀ ਹੋਈ ਹੈ। ਕਿਉਂਕਿ ਸਰਕਾਰ ਨੇ ਸਹਿਕਾਰੀ ਬੈਂਕਾਂ ‘ਚ ਪੁਰਾਣੇ 500 ਤੇ 1000 ਦੇ ਨੋਟ ਲੈਣ ‘ਤੇ ਰੋਕ ਲਗਾ ਦਿੱਤੀ ਹੈ। ਇਹਨਾਂ ਬੈਂਕਾਂ ‘ਚ ਜਿਆਦਾਤਰ …

Read More »

Huge quake exposes problems in how New Zealand prepares

Huge quake exposes problems in how New Zealand prepares

WELLINGTON, New Zealand (AP) – The huge earthquake that hit New Zealand this past week, buckling roads, uplifting sections of coastline and killing two people, also exposed problems in how the country monitors its earthquake risk and prepares for tsunamis. And it raised questions about whether the city of Wellington …

Read More »