Home / Tag Archives: ਹ (page 16)

Tag Archives:

ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਹ ਐਲਾਨ ਚੋਣ ਕਮਿਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ। ਚੋਣ …

Read More »

ਅਫਗਾਨਿਸਤਾਨ : ਪਾਸਪੋਰਟ ਦਫਤਰ ਵਿੱਚ ਦਾਖਲ ਹੋ ਰਹੇ ਫਿਦਾਈਨ ਹਮਲਾਵਰ ਨੂੰ ਮੌਤ ਦੇ ਘਾਟ ਉਤਾਰਿਆ

ਕਾਬੁਲ, 23 ਦਸੰਬਰ ਇਥੋਂ ਦੇ ਪਾਸਪੋਰਟ ਦਫਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਫਿਦਾਈਨ ਹਮਲਾਵਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਇਸ ਦੌਰਾਨ ਹੋਏ ਧਮਾਕੇ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਜ਼ਖਮੀਆਂ …

Read More »

ਕੀ ਸੱਚ ‘ਚ ਹੀ ਕੋਈ ਕਾਰਵਾਈ ਹੋ ਰਹੀ ਹੈ ਜਾਂ ਸਿਰਫ ਕੋਈ ਚੋਣ ਸਟੰਟ ਹੈ ?

ਬਿਕਰਮ ਮਜੀਠੀਆ ਖਿਲਾਫ ਲੁੱਕ ਆਊਟ ਜਾਰੀ ਪੰਜਾਬ ‘ਚ ਡਰੱਗ ਮਾਮਲੇ ਦੇ ਦੋਸ਼ੀ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਵਿਦੇਸ਼ ਭੱਜ ਜਾਣ ਦਾ ਖਦਸ਼ਾ ਹੈ। ਇਸ ਲਈ ਪੰਜਾਬ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਜਿਸ ਦੇ ਜ਼ਰੀਏ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਹੋਰ ਸਾਰੀਆਂ ਥਾਵਾਂ ‘ਤੇ ਅਲਰਟ ਜਾਰੀ ਕੀਤਾ ਗਿਆ ਹੈ। …

Read More »

ਓਮੀਕਰੋਨ: ਕੈਨੇਡਾ ਜਲਦੀ ਹੀ ਲਾ ਸਕਦੈ ਯਾਤਰਾ ਪਾਬੰਦੀਆਂ

ਓਟਵਾ, 15 ਦਸੰਬਰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਗ਼ੈਰ-ਜ਼ਰੂਰੀ ਯਾਤਰੀਆਂ ਉਤੇ ਰੋਕ ਲੱਗ ਸਕਦੀ ਹੈ। ਅਮਰੀਕਾ ਤੋਂ ਆਉਣ …

Read More »

ਓਮੀਕਰੋਨ ਕੇਸਾਂ ਦਾ ਇਲਾਜ ਸਿਰਫ ਨਿਰਧਾਰਤ ਕੋਵਿਡ ਹਸਪਤਾਲਾਂ ਵਿੱਚ ਹੀ ਹੋਵੇ, ਕੇਂਦਰ ਨੇ ਸੂਬਿਆਂ ਨੂੰ ਕਿਹਾ

ਨਵੀਂ ਦਿੱਲੀ, 8 ਦਸੰਬਰ ਮੁਲਕ ਵਿੱਚ ਕਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਵਧੀ ਚਿੰਤਾ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੁੱਧਵਾਰ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਾਇਰਸ ਦੇ ਇਸ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਸਿਰਫ …

Read More »

ਖੇਤੀ ਕਾਨੂੰਨਾਂ ’ਚ ਸਿਆਹੀ ਤੋਂ ਇਲਾਵਾ ਕੀ ਕਾਲਾ ਹੈ?: ਕੇਂਦਰੀ ਮੰਤਰੀ

ਬਸਤੀ (ਉੱਤਰ ਪ੍ਰਦੇਸ਼), 20 ਨਵੰਬਰ ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀਕੇ ਸਿੰਘ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਕਰਾਰ ਦੇਣ ਦੇ ਕਿਸਾਨਾਂ ਦੇ ਦੋਸ਼ਾਂ ‘ਤੇ ਅੱਜ ਕਿਹਾ ਕਿ ਇਸ ਵਿੱਚ ਵਰਤੀ ਗਈ ਸਿਆਹੀ ਤੋਂ ਇਲਾਵਾ ਹੋਰ ਕੀ ਕਾਲਾ ਹੈ? ਉਨ੍ਹਾਂ ਕਿਹਾ,’ਮੈਂ ਇੱਕ ਕਿਸਾਨ ਆਗੂ ਨੂੰ ਪੁੱਛਿਆ ਕਿ ਖੇਤੀ ਕਾਨੂੰਨਾਂ …

Read More »

ਚੀਨ ਦੀ ਟੈਨਿਸ ਖਿਡਾਰਣ ਕਿੱਥੇ ਹੈ ਲਾਪਤਾ ?

ਦਵਿੰਦਰ ਸਿੰਘ ਸੋਮਲ ਚੀਨ ਦੀ ਟੇਨਿਸ ਖਿਡਾਰਣ ਪੈਂਗ ਸ਼ੁਆਈ ਜੋ ਕੁਝ ਦਿਨਾ ਤੋ ਜਨਤਕ ਤੌਰ ਤੇ ਨਹੀ ਵੇਖੀ ਜਾ ਰਹੀ ਉਸ ਦੀ ਸਰੁੱਖਿਆ ਨੂੰ ਲੇ ਕੇ ਕਈਆ ਵਲੋ ਚਿੰਤਾ ਜਤਾਈ ਜਾ ਰਹੀ ਹੈ। ਕਾਬਿਲ ਏ ਜ਼ਿਕਰ ਹੈ ਕੀ ਚੀਨ ਦੀ ਟੈਨਿਸ ਖਿਡਾਰਣ ਮਿਸ ਪੈਂਗ ਸ਼ੁਆਈ ਨੇ ਕੁਝ ਦਿਨ ਪਹਿਲਾ ਚੀਨ …

Read More »

ਕਰੋਨਾ ਦੇ ਡੈਲਟਾ ਰੂਪ  ਖ਼ਿਲਾਫ਼ ਜ਼ਿਆਦਾ ਸੁਰੱਖਿਆ ਦਿੰਦੀ ਹੈ ਕੋਵੀਸ਼ੀਲਡ

ਲੰਡਨ, 21 ਅਕਤੂਬਰ ਕੋਵੀਸ਼ੀਲਡ ਅਤੇ ਫਾਈਜ਼ਰ ਦੀਆਂ ਕਰੋਨਾਵਾਇਰਸ ਵਿਰੋਧੀ ਵੈਕਸੀਨ ਦੀਆਂ ਦੋ ਖੁਰਾਕਾਂ ਕਰੋਨਾਵਾਇਰਸ ਦੇ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿਚ 90 ਫ਼ੀਸਦ ਤੋਂ ਵੱਧ ਪ੍ਰਭਾਵੀ ਸਾਬਿਤ ਹੋ ਸਕਦੀਆਂ ਹਨ। ਇਹ ਖੁਲਾਸਾ ਦਵਾਈਆਂ ਸਬੰਧੀ ਮੈਗਜ਼ੀਨ ਦਿ ਨਿਊ ਇੰਗਲੈਂਡ ਵਿਚ ਅੱਜ ਛਪੀ ਖੋਜ ਰਾਹੀਂ ਕੀਤਾ ਗਿਆ ਹੈ। ਯੂਨੀਵਰਿਸਟੀ …

Read More »

ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਹੋ ਰਿਹਾ ਹੈ ਫਿਰ ਵਾਧਾ…

ਦਵਿੰਦਰ ਸਿੰਘ ਸੋਮਲ ਯੂਕੇ ਅੰਦਰ ਕੋਵਿਡ ਕੇਸਾਂ ਵਿੱਚ ਫਿਰ ਵਾਧਾ ਪਾਇਆ ਜਾ ਰਿਹਾ ਹੈ। ਬੀਤੇ ਕੱਲ ਸੋਮਵਾਰ ਨੂੰ ਜੋ ਕੇ ਛੇਵਾ ਲਗਾਤਾਰ ਦਿਨ ਸੀ ਕੇ ਮੁੱਲਖ ਅੰਦਰ ਚਾਲੀ ਹਜਾਰ ਤੋ ਜਿਆਦਾ ਕੇਸ ਰਿਕਾਰਡ ਹੋਏ ਬੀਤੇ ਕੱਲ 49156 ਕੇਸ ਦਰਜ ਹੋਏ ਅਤੇ ਇੱਕ ਦਿਨ ਪਹਿਲਾ ਐਤਵਾਰ ਨੂੰ ਵੀ ਇਹ ਅੰਕੜਾ 45140 …

Read More »

ਬਰਤਾਨੀਆ ਦੇ ਗਿਰਜਾਘਰ ’ਚ ਸੰਸਦ ਮੈਂਬਰ ਦੀ ਚਾਕੂ ਨਾਲ ਹੱਤਿਆ, ਪੁਲੀਸ ਮੰਨ ਰਹੀ ਹੈ ਅਤਿਵਾਦੀ ਹਮਲਾ

ਲੇਹ-ਓਨ-ਸੀ (ਬਰਤਾਨੀਆ), 16 ਅਕਤੂਬਰ ਪੁਲੀਸ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਗਿਰਜਾਘਰ ਵਿੱਚ ਆਪਣੇ ਸੰਸਦੀ ਖੇਤਰ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸੀਨੀਅਰ ਸੰਸਦ ਮੈਂਬਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਨੂੰ ਅਤਿਵਾਦੀ ਘਟਨਾ ਕਰਾਰ ਦਿੱਤਾ ਹੈ। ਹਮਲੇ ਦੇ ਸਬੰਧ ਵਿੱਚ 25 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤਿਵਾਦ ਵਿਰੋਧੀ …

Read More »