Home / Tag Archives: ਸਸਕਸ

Tag Archives: ਸਸਕਸ

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਸੈਂਸੈਕਸ, ਨਿਫ਼ਟੀ 1 ਪ੍ਰਤੀਸ਼ਤ ਤੋਂ ਵੱਧ ਡਿੱਗੇ

ਮੁੰਬਈ, 22 ਅਕਤੂਬਰ ਪੂੰਜੀ ਬਾਜ਼ਾਰਾਂ ਤੋਂ ਵੱਡੇ ਪੱਧਰ ’ਤੇ ਵਿਦੇਸ਼ੀ ਫੰਡਾਂ ਦੇ ਨਿਕਾਸ ਅਤੇ ਸੁਸਤ ਗਲੋਬਲ ਇਕੁਇਟੀ ਦੇ ਵਿਚਕਾਰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਮੰਗਲਵਾਰ ਨੂੰ 1 ਫੀਸਦੀ ਤੋਂ ਵੱਧ ਡਿੱਗ ਗਏ। ਪਿਛਲੇ ਦਿਨ ਦੀ ਗਿਰਾਵਟ ਨੂੰ ਵਧਾਉਂਦੇ ਹੋਏ, ਬੀਐਸਈ ਸੈਂਸੈਕਸ 930.55 ਅੰਕ ਜਾਂ 1.15 ਫੀਸਦੀ ਡਿੱਗ ਕੇ 80,220.72 …

Read More »

Share Market: ਸੈਂਸੈਕਸ, ਨਿਫ਼ਟੀ ਗਿਰਾਵਟ ਨਾਲ ਬੰਦ

ਮੁੰਬਈ, 15 ਅਕਤੂਬਰ Share Market: ਰਿਲਾਇੰਸ ਇੰਡਸਟਰੀਜ਼ ਦੇ ਘਾਟੇ ਅਤੇ ਪ੍ਰਚੂਨ ਮਹਿੰਗਾਈ ਸਤੰਬਰ ਵਿੱਚ ਨੌਂ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚਣ ਕਾਰਨ ਬੈਂਚਮਾਰਕ ਸਟਾਕ ਸੂਚਕ ਮੰਗਲਵਾਰ ਨੂੰ ਹੇਠਾਂ ਬੰਦ ਹੋਏ। ਸ਼ੁਰੂਆਤੀ ਲਾਭ ਨੂੰ ਪਾਰ ਕਰਦੇ ਹੋਏ ਬੀਐੱਸਈ ਸੈਂਸੈਕਸ 152.93 ਅੰਕ ਦੀ ਗਿਰਾਵਟ ਨਾਲ 81,820.12 ’ਤੇ ਬੰਦ ਹੋਇਆ। ਦਿਨ ਦੌਰਾਨ ਇਹ …

Read More »

ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਉਛਲੇ

ਮੁੰਬਈ, 26 ਅਗਸਤ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਰੌਣਕ ਰਹੀ। ਸੈਂਸੈਕਸ 611.90 ਅੰਕ ਚੜ੍ਹ ਕੇ 81,698.11 ‘ਤੇ ਅਤੇ ਨਿਫਟੀ 187.45 ਅੰਕ ਦੀ ਤੇਜ਼ੀ ਨਾਲ 25,010.60 ‘ਤੇ ਬੰਦ ਹੋਇਆ। ਅਮਰੀਕੀ ਸੰਘੀ ਰਿਜ਼ਰਵ ਵੱਲੋਂ ਜਲਦੀ ਹੀ ਵਿਆਜ ਦਰਾਂ ਵਿੱਚ ਕਟੌਤੀ ਸ਼ੁਰੂ ਕਰਨ ਦੀ ਨਵੀਂ ਉਮੀਦ ਦੇ ਕਾਰਨ ਬਾਜ਼ਾਰ ਵਿੱਚ ਰੌਣਕ ਆਈ। ਬੀਐੱਸਈ …

Read More »

ਕੌਮਾਂਤਰੀ ਬਾਜ਼ਾਰ ’ਚ ਹਲਚਲ ਵਿਚਾਲੇ ਸੈਂਸੈਕਸ, ਨਿਫਟੀ ਲਾਲ ਨਿਸ਼ਾਨ ‘ਤੇ ਹੋਏ ਬੰਦ

ਮੁੰਬਈ, 5 ਅਗਸਤ ਕੌਮਾਂਤਰੀ ਰੁਝਾਨਾਂ ਨੂੰ ਦਰਸਾਉਂਦੇ ਹੋਏ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 2,222.55 ਅੰਕ ਹੇਠਾਂ ਆਉਂਦਿਆਂ 78,759.40 ‘ਤੇ ਬੰਦ ਹੋਇਆ, ਜਦੋਂ ਕਿ ਨਿਫ਼ਟੀ 662.10 ਅੰਕ ਡਿੱਗ ਕੇ 24,055.60 ‘ਤੇ ਬੰਦ ਹੋਇਆ। ਨਿਫਟੀ ਕੰਪਨੀਆਂ ਵਿੱਚੋਂ ਸਿਰਫ ਪੰਜ ਉਚਾਈ ਵੱਲ ਵਧੀਆਂ ਜਦੋਂ ਕਿ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡ

ਮੁੰਬਈ, 7 ਜੂਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਰੌਣਕ ਰਹੀ। 30 ਸ਼ੇਅਰਾਂ ਵਾਲਾ ਸੈਂਸੈਕਸ 1,618.85 ਅੰਕ ਵੱਧ ਕੇ 76,693.36 ਦੇ ਨਵੇਂ ਸਰਬਕਾਲੀ ਉੱਚ ਪੱਧਰ ’ਤੇ ਬੰਦ ਹੋਇਆ, ਜਦ ਕਿ ਨਿਫਟੀ 468.75 ਅੰਕ ਚੜ੍ਹ ਕੇ 23,290.15 ਦੇ ਨਵੇਂ ਰਿਕਾਰਡ ‘ਤੇ ਬੰਦ ਹੋਇਆ। The post ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ …

Read More »

ਸੈਂਸੇੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਉੱਚ ਪੱਧਰ ’ਤੇ

ਮੁੰਬਈ, 3 ਜੂਨ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਲਗਪਗ 4 ਫੀਸਦੀ ਵਧ ਕੇ ਸਭ ਤੋਂ ਉੱਚੇ ਪੱਧਰ ਨੂੰ ਛੂਹਿਆ। ਇਹ ਵਾਧਾ ਲੋਕ ਸਭਾ ਚੋਣਾਂ ਵਿਚ ਐਗਜ਼ਿਟ ਪੋਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਦਰਜ ਹੋਇਆ। ਬੀਐਸਈ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਮੰਦੀ: ਸੈਂਸੈਕਸ 845 ਅੰਕ ਡਿੱਗਿਆ ਤੇ ਨਿਫਟੀ ਵੀ ਹੇਠਾਂ ਆਇਆ

ਮੁੰਬਈ, 15 ਅਪਰੈਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਦੀ ਦਾ ਦੌਰ ਰਿਹਾ। ਇਰਾਨ ਤੇ ਇਜ਼ਰਾਈਲ ਵਿਚਾਲੇ ਤਣਾਅ ਵਧਣ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰਾਂ ’ਤੇ ਸਾਫ਼ ਨਜ਼ਰ ਆਇਆ। ਸੈਂਸੈਕਸ 845.12 ਅੰਕ ਡਿੱਗ ਕੇ 73,399.78 ਅਤੇ ਨਿਫਟੀ 246.90 ਅੰਕਾਂ ਦੇ ਨੁਕਸਾਨ ਦੇ ਨਾਲ 22,272.50 ‘ਤੇ ਬੰਦ ਹੋਇਆ। The post ਭਾਰਤੀ ਸ਼ੇਅਰ ਬਾਜ਼ਾਰ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਰਿਕਾਰਡ ਉਚਾਈ ’ਤੇ

ਮੁੰਬਈ, 6 ਮਾਰਚ ਸ਼ੇਅਰ ਬਾਜ਼ਾਰ ਅੱਜ ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ ਮੁਨਾਫੇ ਵਿੱਚ ਰਹੇ ਅਤੇ ਬੀਐੱਸਈ ਸੈਂਸੈਕਸ ਅਤੇ ਐੱਨਐੱਸਈ ਨਿਫਟੀ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਏ। ਬੀਐੱਸਈ ਦੇ 30 ਸ਼ੇਅਰਾਂ ‘ਤੇ ਆਧਾਰਤ ਸੈਂਸੈਕਸ 408.86 ਅੰਕ ਜਾਂ 0.55 ਫੀਸਦੀ ਵਧ ਕੇ 74,085.99 ਅੰਕਾਂ ਦੇ ਨਵੇਂ ਰਿਕਾਰਡ ਪੱਧਰ ‘ਤੇ ਬੰਦ ਹੋਇਆ।  ਨੈਸ਼ਨਲ …

Read More »

ਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ: ਸੈਂਸੈਕਸ 790 ਤੇ ਨਿਫਟੀ 247 ਅੰਕ ਹੇਠਾਂ ਆਏ

ਮੁੰਬਈ, 28 ਫਰਵਰੀ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 790 ਅੰਕ ਡਿੱਗ ਗਿਆ। 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 790.34 ਅੰਕ ਜਾਂ 1.08 ਫੀਸਦੀ ਦੀ ਗਿਰਾਵਟ ਨਾਲ 72,304.88 ‘ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ ‘ਤੇ ਆਧਾਰਿਤ ਨਿਫਟੀ ਵੀ 247.20 ਅੰਕ …

Read More »

ਭਾਰਤੀ ਸ਼ੇਅਰ ਬਾਜ਼ਾਰ ’ਚ ਬਹਾਰ: ਸੈਂਸੈਕਸ 67000 ਨੂੰ ਪਾਰ

ਮੁੰਬਈ, 19 ਜੁਲਾਈ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ‘ਚ ਜਾਰੀ ਰਿਹਾ। ਬੀਐੱਸਈ ਸੈਂਸੈਕਸ 302 ਅੰਕਾਂ ਤੋਂ ਉੱਪਰ ਚੜ੍ਹ ਕੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ| ਤੀਹ ਸ਼ੇਅਰਾਂ ਵਾਲਾ ਸੈਂਸੈਕਸ 302.30 ਅੰਕ ਭਾਵ 0.45 ਫੀਸਦੀ ਦੇ ਵਾਧੇ ਨਾਲ 67,097.44 ਅੰਕਾਂ ਦੇ ਨਵੇਂ …

Read More »