Home / Tag Archives: ਸਫਰ

Tag Archives: ਸਫਰ

ਵਾਣੀ ਸਰਾਜੂ ਰਾਓ ਇਟਲੀ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ, 27 ਅਕਤੂਬਰ ਸੀਨੀਅਰ ਕੂਟਨੀਤਕ ਵਾਣੀ ਸਰਾਜੂ ਰਾਓ ਨੂੰ ਇਟਲੀ ਵਿੱਚ ਭਾਰਤ ਦਾ ਨਵਾਂ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਅੱਜ ਦਿੱਤੀ ਹੈ। ਰਾਓ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ 1994 ਬੈਚ ਦੇ ਅਧਿਕਾਰੀ ਹਨ। ਉਹ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਵਜੋਂ ਸੇਵਾਵਾਂ ਨਿਭਾਅ …

Read More »

ਕਰਨਾਟਕ: ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ

ਬੰਗਲੌਰ, 30 ਮਈ ਕਰਨਾਟਕ ਦੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈੱਡੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਮੁੱਖ ਮੰਤਰੀ ਸਿੱਧਾਰਮਈਆ ਦੀ ਅਗਵਾਈ ਹੇਠਲੀ ਸਰਕਾਰ ਨੇ ਰਾਜ ਦੀਆਂ ਸਾਰੀਆਂ ਔਰਤਾਂ ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਦੀਆਂ ਚਾਰ …

Read More »

‘ਮਨ ਕੀ ਬਾਤ’ ਮੇਰੇ ਲਈ ਅਧਿਆਤਮਕ ਸਫ਼ਰ: ਮੋਦੀ

ਨਵੀਂ ਦਿੱਲੀ, 30 ਅਪਰੈਲ ਮੁੱਖ ਅੰਸ਼ ਪ੍ਰੋਗਰਾਮ ਨੂੰ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਦੱਸਿਆ ਸੰਯੁਕਤ ਰਾਸ਼ਟਰ ਹੈੱਡਕੁਆਰਟਰਜ਼ ਵਿੱਚ ਵੀ ਰੇਡੀਓ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਲੜੀ ਮੌਕੇ ਕਿਹਾ ਕਿ ਸਾਲ 2014 ਵਿੱਚ ਦਿੱਲੀ ਆਉਣ ਮੌਕੇ …

Read More »

ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਲਿਆ ਹਿੱਸਾ

ਵਾਸ਼ਿੰਗਟਨ, 9 ਅਗਸਤ ਵਿਸਕਾਨਸਿਨ ਦੇ ਗੁਰਦੁਆਰੇ ‘ਤੇ 2012 ਵਿੱਚ ਹੋਏ ਹਮਲੇ ਦੀ 10ਵੀਂ ਬਰਸੀ ਮੌਕੇ ਪਿਛਲੇ ਹਫ਼ਤੇ ਕੱਢੇ ਮੋਮਬੱਤੀ ਮਾਰਚ ਵਿੱਚ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਿੱਸਾ ਲਿਆ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ 5 ਅਗਸਤ 2012 ਨੂੰ ਇੱਕ ਗੋਰੇ ਨੇ ਵਿਸਕਾਨਸਿਨ …

Read More »

ਰੁਚਿਰਾ ਕੰਬੋਜ ਯੂਐੱਨ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ, 21 ਜੂਨ ਸੀਨੀਅਰ ਕੂਟਨੀਤਕ ਰੁਚਿਰਾ ਕੰਬੋਜ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਅੱਜ ਭਾਰਤ ਦੀ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ। ਕੰਬੋਜ 1987 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਹਨ। ਉਹ ਇਸ ਸਮੇਂ ਭੂਟਾਨ ਵਿੱਚ ਭਾਰਤੀ ਰਾਜਦੂਤ ਵਜੋਂ ਤਾਇਨਾਤ ਹਨ। ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫ਼ੀਰ ਵਜੋਂ …

Read More »

ਪੋਲੈਂਡ ਵਿੱਚ ਰੂਸੀ ਸਫ਼ੀਰ ’ਤੇ ਲਾਲ ਰੰਗ ਸੁੱਟਿਆ

ਵਾਰਸਾ, 9 ਮਈ ਰੂਸ ਦੇ ਪੋਲੈਂਡ ‘ਚ ਸਫ਼ੀਰ ਸਰਗੇਈ ਆਂਦਰੀਵ ‘ਤੇ ਅੱਜ ਪ੍ਰਦਰਸ਼ਨਕਾਰੀਆਂ ਨੇ ਲਾਲ ਰੰਗ ਸੁੱਟ ਦਿੱਤਾ। ਉਹ ਦੂਜੀ ਵਿਸ਼ਵ ਜੰਗ ਦੌਰਾਨ ਮਾਰੇ ਗਏ ਸੋਵੀਅਤ ਫ਼ੌਜੀਆਂ ਨੂੰ ਇਥੇ ਕਬਰਿਸਤਾਨ ‘ਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ। ਯੂਕਰੇਨ ਖ਼ਿਲਾਫ਼ ਰੂਸ ਵੱਲੋਂ ਥੋਪੀ ਗਈ ਜੰਗ ਦੇ ਵਿਰੋਧ ‘ਚ ਉਥੇ …

Read More »

ਸਾਡੇ ਹੱਥਲੇ ਕਾਗਜ਼ ਦਾ ਸਫਰ

ਸਾਡੇ ਹੱਥਲੇ ਕਾਗਜ਼ ਦਾ ਸਫਰ

ਹਰਜੀਤ ਅਟਵਾਲ  ਸ਼ਾਇਦ ਤੁਸੀਂ ਬਚਪੱਨ ਵਿੱਚ ਕਾਗਜ਼ ਦੇ ਜਹਾਜ਼ ਚਲਾਏ ਹੋਣ ਜਾਂ ਪਾਣੀ ਵਿੱਚ ਕਾਗਜ਼ ਦੀ ਕਿਸ਼ਤੀ ਜਾਂ ਫਿਰ ਕਿਸੇ ਨੂੰ ਪ੍ਰੇਮ-ਪਤਰ ਹੀ ਲਿਖਿਆ ਹੋਵੇ ਪਰ ਸ਼ਾਇਦ ਹੀ ਕਦੇ ਸੋਚਿਆ ਹੋਵੇ ਕਿ ਇਹ ਕਾਗਜ਼ ਤੁਹਾਡੇ ਹੱਥਾਂ ਤੱਕ ਇਕ ਲੰਮਾ, ਦਿਲਚਸਪ ਤੇ ਗੌਰਵਮਈ ਸਫਰ ਤੈਅ ਕਰਦਾ ਕਿਵੇਂ ਪੁੱਜਦਾ ਹੈ। ਕਾਗਜ਼ ਹੈ …

Read More »

ਦਿੱਲੀ ‘ਚ ਵੈਕਸੀਨ ਲੱਗੇ ਬਗੈਰ ਬੱਸਾਂ ‘ਚ ਨਹੀਂ ਕਰ ਸਕੋਗੇ ਸਫ਼ਰ

ਦਿੱਲੀ ‘ਚ ਵੈਕਸੀਨ ਲੱਗੇ ਬਗੈਰ ਬੱਸਾਂ ‘ਚ ਨਹੀਂ ਕਰ ਸਕੋਗੇ ਸਫ਼ਰ

ਕੋਰੋਨਾ ਦੇ ਨਵੇਂ ਰੂਪ ਦੇ ਖਤਰੇ ਦੇ ਮੱਦੇਨਜ਼ਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਇਕ ਪ੍ਰਸਤਾਵ ਦਿੱਤਾ ਹੈ। ਇਸ ਤਹਿਤ 15 ਦਸੰਬਰ ਤੋਂ ਦਿੱਲੀ ਮੈਟਰੋ ਸੇਵਾਵਾਂ , ਬੱਸਾਂ , ਸਿਨੇਮਾ ਹਾਲ , ਮਾਲ , ਧਾਰਮਿਕ ਸਥਾਨਾਂ , ਰੈਸਟੋਰੈਂਟਾਂ , ਸਮਾਰਕਾਂ , ਜਨਤਕ ਪਾਰਕਾਂ , ਸਰਕਾਰੀ ਦਫਤਰਾਂ …

Read More »

ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ

ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ

ਮਨਦੀਪ ਖੁਰਮੀ ਹਿੰਮਤਪੁਰਾ ਕਿਸੇ ਗਾਇਕ ਦਾ ਫੈਨ ਜਾਂ ਚਾਹੁਣ ਵਾਲਾ, ਉਸ ਗਾਇਕ ਲਈ ਗੀਤ ਲਿਖਣ ਵਾਲਾ ਜਾਂ ਸੰਗੀਤ ਤਿਆਰ ਕਰਨ ਵਾਲਾ ਲਿਆਕਤਮੰਦ ਹੋ ਸਕਦੈ ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਓਹ ਗਾਇਕ ਬੂਝੜ ਨਹੀਂ ਹੋ ਸਕਦਾ। ਗਾਇਕੀ ਖੇਤਰ ਵਿੱਚ ਅਸੀਂ ਸ਼ੋਹਰਤ ਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ …

Read More »

ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਅਮਰੀਕਾ ਨੇ ਰੂਸ ਦੇ 10 ਸਫ਼ੀਰ ਮੁਲਕ ’ਚੋਂ ਕੱਢੇ

ਵਾਸ਼ਿੰਗਟਨ, 15 ਅਪਰੈਲ ਵ੍ਹਾਈਟ ਹਾਊਸ ਨੇ 10 ਰੂਸੀ ਸਫ਼ੀਰਾਂ ਨੂੰ ਮੁਲਕ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਰਾਸ਼ਟਰਪਤੀ ਚੋਣਾਂ ‘ਚ ਦਖ਼ਲ ਅਤੇ ਸੰਘੀ ਸਰਕਾਰ ਦੀਆਂ ਏਜੰਸੀਆਂ ਨੂੰ ਹੈਕ ਕਰਨ ਦੇ ਵਿਰੋਧ ‘ਚ ਕੀਤਾ ਗਿਆ ਹੈ। ਅਮਰੀਕਾ ਨੇ ਪਹਿਲੀ ਵਾਰ ਸਪੱਸ਼ਟ ਤੌਰ ‘ਤੇ ਮੰਨਿਆ ਹੈ ਕਿ ਰੂਸੀ ਖ਼ੁਫ਼ੀਆ ਏਜੰਸੀਆਂ …

Read More »