Home / Tag Archives: ਸਟ (page 5)

Tag Archives: ਸਟ

ਯੂਕਰੇਨ ਵੱਲੋਂ ਮਾਰਿਉਪੋਲ ਵਿੱਚ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਰੱਦ

ਲਵੀਵ(ਯੂਕਰੇਨ), 21 ਮਾਰਚ ਯੂਕਰੇਨ ਨੇ ਮਾਰਿਉਪੋਲ ਵਿੱਚ ਸੁਰੱਖਿਅਤ ਮਨੁੱਖੀ ਲਾਂਘਾ ਦੇਣ ਬਦਲੇ ਸਾਹਿਲੀ ਸ਼ਹਿਰ ਦੇ ਲੋਕਾਂ ਵੱਲੋਂ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਰੂਸੀ ਫੌਜ ਨੇ ਇਕ ਆਰਟ ਸਕੂਲ ਉੱਤੇ ਕੀਤੀ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਅੱਗੇ ਇਹ ਤਜਵੀਜ਼ ਰੱਖੀ ਸੀ। ਇਸ …

Read More »

ਕੈਪਟਨ ਨੇ ਕਾਂਗਰਸ ਲੀਡਰਸ਼ਿਪ ਨੂੰ ਕਿਹਾ,‘ਮੈਨੂੰ ਭੰਡਣ ਦੀ ਥਾਂ ਆਪਣੀ ਪੀੜੀ ਹੇਠ ਸੋਟਾ ਫੇਰੋ’

ਚੰਡੀਗੜ੍ਹ, 11 ਮਾਰਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਸੱਤਾ ਵਿਰੋਧੀ ਲਹਿਰ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਪਾਰਟੀ ਲੀਡਰਸ਼ਿਪ ਕਦੇ ਨਹੀਂ ਸਿੱਖੇਗੀ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼, ਉਤਰਾਖੰਡ, …

Read More »

ਲੁਧਿਆਣਾ ਜ਼ਿਲ੍ਹਾ: 14 ਹਲਕਿਆਂ ’ਚੋਂ 13 ’ਤੇ ਆਪ ਦੇ ਉਮੀਦਵਾਰ ਜੇਤੂ ਕਰਾਰ, ਇਕ ਸੀਟਾਂ ’ਤੇ ਅਕਾਲੀ ਜਿੱਤੇ

ਗਗਨ ਅਰੋੜਾ ਲੁਧਿਆਣਾ, 10 ਮਾਰਚ ਜ਼ਿਲ੍ਹਾ ਲੁਧਿਆਣਾ ਵਿੱਚ 14 ਵਿਧਾਨ ਸਭਾ ਚੋਣਾਂ ਵਿੱਚੋਂ 13 ਹਲਕਿਆਂ ਦੇ ਜੇਤੂ ਉਮੀਦਵਾਰਾਂ ਦਾ ਪ੍ਰਸ਼ਾਸਨ ਨੇ ਐਲਾਨ ਕਰ ਦਿੱਤਾ ਹੈ। ਇੱਕ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸ਼ਾਮਲ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਖੰਨਾ ਤੋਂ ਗੁਰਕੀਰਤ ਕੋਟਲੀ ਦੋਵੇਂ ਹੀ ਆਮ ਆਦਮੀ …

Read More »

ਕੈਪਟਨ ਨੂੰ ਮਿਲਣਗੀਆਂ ਭਾਜਪਾ ਤੋਂ 35 ਸੀਟਾਂ ?

ਪੰਜਾਬ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਿੱਚ ਪੇਚ ਫਸ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸੀਟਾਂ ਦੀ ਵੰਡ ’ਤੇ ਬਹੁਤਾ ਰੱਫੜ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਸ਼ਹਿਰਾਂ ਦੀਆਂ ਸੀਟਾਂ ’ਤੇ ਦਾਅਵਾ ਜਤਾਇਆ ਹੈ …

Read More »

ਪੀਓਕੇ ਚੋਣਾਂ: ਇਮਰਾਨ ਖ਼ਾਨ ਦੀ ਪਾਰਟੀ ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ

ਇਸਲਾਮਾਬਾਦ, 26 ਜੁਲਾਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਹੋਈਆਂ ਚੋਣਾਂ ਵਿਚ ਇਕਲੌਤੀ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ੳੱਥੇ ਆਪਣੀ ਸਰਕਾਰ ਬਣੇਗੀ। ਹਾਲਾਂਕਿ, ਚੋਣਾਂ ‘ਚ ਧਾਂਦਲੀ ਅਤੇ ਹਿੰਸਾ ਦੇ ਦੋਸ਼ ਵੀ ਲਾਏ ਗਏ ਹਨ। ਸਥਾਨਕ ਮੀਡੀਆ ਨੇ ਅਣਅਧਿਕਾਰਤ ਨਤੀਜਿਆਂ …

Read More »

ਕੋਲਕਾਤਾ ਨੂੰ ‘ਸਿਟੀ ਆਫ ਫਿਊਚਰ’ ਵਜੋਂ ਵਿਕਸਿਤ ਕਰਾਂਗੇ: ਮੋਦੀ

ਕੋਲਕਾਤਾ, 23 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ, ਘੁਸਪੈਠ, ਤਸਕਰੀ, ਹਿੰਸਾ ਅਤੇ ਨਾਜਾਇਜ਼ ਕਾਰੋਬਾਰ ਨੂੰ ਵਿਕਾਸ ਦਾ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਅੱਜ ਦਾਅਵਾ ਕੀਤਾ ਕਿ ਅੱਜ ਦੇ ਬੰਗਾਲ ‘ਚ ਅਮਨ, ਸੁਰੱਖਿਆ ਅਤੇ ਵਿਕਾਸ ਦੀ ਘਾਟ ਦਿਖਾਈ ਦੇ ਰਹੀ ਹੈ ਅਤੇ ਇਸ ਲਈ ਇੱਥੋਂ ਦੇ ਲੋਕ ਪੱਖਪਾਤ ਤੋਂ ਮੁਕਤ ਅਤੇ …

Read More »

ਗਣਤੰਤਰ ਦਿਵਸ ਹਿੰਸਾ: ਉੱਜਲ ਦੁਸਾਂਝ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ’ਚ ਸਿੱਟ ਤੋਂ ਜਾਂਚ ਕਰਵਾਉਣ ਦੀ ਮੰਗ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 3 ਫਰਵਰੀ ਕੈਨੇਡਾ ਦੇ ਸਾਬਕਾ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹਿੰਸਾ ਦੀ ‘ਨਿਆਂਇਕ ਜਾਂਚ’ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਿਆ ਹੈ ਅਤੇ ਇਸ ਘਟਨਾ ਦੀ ਜਾਂਚ …

Read More »