Masik Shivratri 2026: ਸ਼ਿਵ ਦੀ ਮਨਪਸੰਦ ਰਾਤ, ਸ਼ਿਵਰਾਤਰੀ, ਫੱਗਣ ਮਹੀਨੇ ਦੀ ਚਤੁਰਦਸ਼ੀ ਤਿਥੀ ਨੂੰ ਮਨਾਈ ਜਾਂਦੀ ਹੈ। ਇਸਨੂੰ ਮਹਾਸ਼ਿਵਰਾਤਰੀ ਵੀ ਕਿਹਾ ਜਾਂਦਾ ਹੈ। ਮਿਥਿਹਾਸ ਅਨੁਸਾਰ, ਭਗਵਾਨ ਸ਼ਿਵ ਮਹਾਂਸ਼ਿਵਰਾਤਰੀ ਦੀ ਅੱਧੀ ਰਾਤ ਨੂੰ ਸ਼ਿਵਲਿੰਗ ਦੇ ਰੂਪ ਵਿੱਚ ਪ੍ਰਗਟ ਹੋਏ ਸਨ। ਸ਼ਿਵਲਿੰਗ ਦੀ ਪੂਜਾ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਅਤੇ ਭਗਵਾਨ ਬ੍ਰਹਮਾ ਦੁਆਰਾ …
Read More »Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ
Latest News: ਖੇਤੀਬਾੜੀ ਵਿਭਾਗ ਵੱਲੋਂ ਬਿਨਾਂ ਕੈਮੀਕਲ ਵਰਤੇ ਅਤੇ ਸਾਫ਼-ਸੁਥਰੇ ਢੰਗ ਨਾਲ਼ ਪ੍ਰੋਡਕਟ ਬਣਾਉਣ ਦੀ ਪੰਜ ਰੋਜਾ ਬੇਕਰੀ ਦੀ ਸਕਿੱਲ ਟ੍ਰੇਨਿੰਗ ਦਾ ਆਯੋਜਨ ਬੀਬੀਆਂ ਨੇ ਟ੍ਰੇਨਿੰਗ ‘ਚ ਪੂਰਾ ਉਤਸਾਹ ਦਿਖਾਇਆ, ਭਵਿੱਖ ਵਿੱਚ ਹੋਰ ਸਿਖਲਾਈ ਦੀ ਮੰਗ ਕੀਤੀ ਆਤਮਾ ਸਕੀਮ ਤਹਿਤ 30 ਬੀਬੀਆਂ ਨੂੰ ਬੇਕਰੀ ਟ੍ਰੇਨਿੰਗ, ਕੈਮੀਕਲ-ਮੁਕਤ ਪ੍ਰੋਡਕਟਸ ਬਣਾਉਣੇ ਸਿਖਾਏ ਗਏ ਸਾਹਿਬਜ਼ਾਦਾ …
Read More »Manikaran Holy Water to Kasol: ਮਨੀਕਰਨ ਸਾਹਿਬ ਦਾ ਪਵਿੱਤਰ ਜਲ ਵਪਾਰਕ ਵਰਤੋਂ ਲਈ ਕਸੋਲ ਲਿਜਾਣ ਦੀ ਯੋਜਨਾ ਦਾ ਵਿਰੋਧ
ਸਥਾਨਕ ਲੋਕਾਂ ਨੇ ਕਿਹਾ ਕਿ ਪਵਿੱਤਰ ਜਲ ਦੀ ਵਪਾਰਕ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ; ਵਿਧਾਇਕ ਨੇ ਕਿਹਾ ਕਿ ਕਸੋਲ ਵਿਚ ਹੀ ਲੱਭ ਲਿਆ ਗਿਆ ਹੈ ਵਿਕਲਪ ਸ਼ਿਮਲਾ/ਮਨਾਲੀ, 20 ਫਰਵਰੀ ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ …
Read More »ਡੱਲੇਵਾਲ ਦੇ ਮਰਨ ਵਰਤ ਦਾ ਅੱਜ 64ਵਾਂ ਦਿਨ, ਲੋਕਾਂ ਨੂੰ ਕੀਤੀ ਅਪੀਲ
ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਮੰਗਲਵਾਰ) 64ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੇ ਨਾਲ ਹੀ ਅੱਜ ਜਗਜੀਤ ਸਿੰਘ ਡੱਲੇਵਾਲ ਨੇ …
Read More »ਡੱਲੇਵਾਲ ਦੀ ਥਾਂ ਕਿਸਾਨ ਆਗੂ ਸੁਖਜੀਤ ਸਿੰਘ ਬੈਠਣਗੇ ਮਰਨ ਵਰਤ ‘ਤੇ
ਖਨੌਰੀ ਬਾਰਡਰ ਵਿਖੇ ਸਰਵਣ ਸਿੰਘ ਪੰਧੇਰ ਸਮੇਤ ਸੀਨੀਅਰ ਕਿਸਾਨ ਆਗੂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਅੱਜ ਸਵੇਰੇ ਮਰਨ ਵਰਤ ਉੱਤੇ ਬੈਠੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਜਬਰਨ ਹਿਰਾਸਤ ਵਿੱਚ ਲੈ ਲਿਆ ਅਤੇ ਲੁਧਿਆਣਾ ਡੀਐਮਸੀ ਵਿੱਚ ਦਾਖਲ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨ ਆਗੂ ਵਿੱਚ …
Read More »Delhi Pollution: ਹਵਾ ਪ੍ਰਦੂਸ਼ਣ: ਕੇਂਦਰੀ ਮੁਲਾਜ਼ਮਾਂ ਨੂੰ ਕਾਰ ਪੂਲ ਕਰਨ ਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਕਿਹਾ
ਨਵੀਂ ਦਿੱਲੀ, 21 ਨਵੰਬਰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਕਈ ਯਤਨ ਕੀਤੇ ਹਨ। ਉਨ੍ਹਾਂ ਆਪਣੇ ਮੁਲਾਜ਼ਮਾਂ ਨੂੰ ਕੰਮ ’ਤੇ ਆਉਣ ਵੇਲੇ ਕਾਰਾਂ ਪੂਲ ਕਰਨ ਤੇ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਕਿਹਾ ਹੈ। ਇਹ ਹੁਕਮ ਦਿੱਲੀ ਵਿੱਚ ਗੰਭੀਰ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਜਾਰੀ ਕੀਤੇ ਗਏ …
Read More »ਦਫਤਰੀ ਕੰਪਿਊਟਰਾਂ ”ਤੇ WhatsApp ਦੀ ਵਰਤੋਂ ‘ਤੇ ਪਾਬੰਦੀ → Ontario Punjabi News
ਹਾਂਗਕਾਂਗ ਸਰਕਾਰ ਨੇ ਸੁਰੱਖਿਆ ਖਤਰਿਆਂ ਦੇ ਡਰੋਂ ਜ਼ਿਆਦਾਤਰ ਨੌਕਰਸ਼ਾਹਾਂ ਦੇ ਦਫਤਰੀ ਕੰਪਿਊਟਰਾਂ ‘ਤੇ ਵਟਸਐਪ, ਵੀਚੈਟ ਅਤੇ ਗੂਗਲ ਡਰਾਈਵ ਵਰਗੀਆਂ ਪ੍ਰਸਿੱਧ ਐਪਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਈ ਨੌਕਰਸ਼ਾਹਾਂ ਨੇ ਡਿਜੀਟਲ ਨੀਤੀ ਦਫ਼ਤਰ ਦੇ ਨਵੇਂ ਆਈਟੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਕਾਰਨ ਅਸੁਵਿਧਾ ਦੀ ਸ਼ਿਕਾਇਤ ਕੀਤੀ ਹੈ।ਸਰਕਾਰੀ ਕਰਮਚਾਰੀਆਂ …
Read More »ਮ੍ਰਿਤਕ ਦੇ ਸ਼ੁਕਰਾਣੂ ਔਲਾਦ ਪੈਦਾ ਕਰਨ ਲਈ ਵਰਤੇ ਜਾ ਸਕਦੇ ਹਨ: ਹਾਈ ਕੋਰਟ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 5 ਅਕਤੂਬਰ ਦਿੱਲੀ ਹਾਈ ਕੋਰਟ ਨੇ ਇਕ ਇਤਿਹਾਸਕ ਫ਼ੈਸਲੇ ਵਿਚ ਕਿਹਾ ਹੈ ਕਿ ਕਿਸੇ ਮਰ ਚੁੱਕੇ ਵਿਅਕਤੀ ਦੇ ਸ਼ੁਕਰਾਣੂਆਂ ਨੂੰ ਉਸ ਦੀ ਅਗਾਊਂ ਰਜ਼ਾਮੰਦੀ ਹੋਣ ਦੀ ਸੂਰਤ ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦੀ ਔਲਾਦ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਫ਼ੈਸਲਾ …
Read More »ਐੱਨਸੀਈਆਰਟੀ ਪਾਠ ਪੁਸਤਕਾਂ ’ਚ ‘ਭਾਰਤ’ ਤੇ ‘ਇੰਡੀਆ’ ਸ਼ਬਦਾਂ ਦੀ ਵਰਤੋਂ ਜਾਰੀ ਰਹੇਗੀ: ਡਾਇਰੈਕਟਰ
ਨਵੀਂ ਦਿੱਲੀ, 17 ਜੂਨ ਐੱਨਸੀਈਆਰਟੀ ਦੇ ਨਿਰਦੇਸ਼ਕ ਦਿਨੇਸ਼ ਸਕਲਾਨੀ ਨੇ ਕਿਹਾ ਹੈ ਕਿ ਭਾਰਤ ਅਤੇ ਇੰਡੀਆ ਸ਼ਬਦਾਂ ਦੀ ਵਰਤੋਂ ਜਾਰੀ ਰਹੇਗੀ ਤੇ ਇਸ ਬਾਰੇ ਕਿਸੇ ਬਹਿਸ ਦੀ ਲੋੜ ਨਹੀਂ। ਐੱਨਸੀਈਆਰਟੀ ਨੂੰ ਪਾਠ ਪੁਸਤਕਾਂ ਵਿੱਚ ਭਾਰਤ ਤੇ ਇੰਡੀਆ ਸ਼ਬਦ ਦੀ ਵਰਤੋਂ ਕਰਨ ਵਿੱਚ ਕੋਈ ਪ੍ਰਹੇਜ਼ ਨਹੀਂ ਹੈ। ਦੋਵੇਂ ਸੰਵਿਧਾਨ ਵਿੱਚ ਮਾਨਤਾ …
Read More »ਪੰਜਾਬ ਵਿੱਚ 67,000 ਤੋਂ ਵੱਧ ਵੋਟਰਾਂ ਨੇ ‘ਨੋਟਾ’ ਦੀ ਕੀਤੀ ਵਰਤੋਂ
ਚੰਡੀਗੜ੍ਹ, 5 ਜੂਨ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 67,000 ਤੋਂ ਵੱਧ ਵੋਟਰਾਂ ਨੇ ਨੋਟਾ ਵਿਕਲਪ ਦੀ ਚੋਣ ਕੀਤੀ ਜਿੱਥੇ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ 7 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 67,158 ਵੋਟਰਾਂ (ਕੁੱਲ ਪੋਲ ਹੋਈਆਂ …
Read More »
Asian Tribune Your Multilingual Newspaper covering World and local news News