Home / Tag Archives: ਲਸ (page 2)

Tag Archives: ਲਸ

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ ਕੀਤਾ ਹੈ, ਜੋ ਕਿ ਜੋ ਕਿ ਏਆਈ(ਮਨਸੂਈ ਬੁੱਧੀ) ਸੰਚਾਲਿਤ ਅਤਿ ਆਧੁਨਿਕ ਤਕਨਾਲੋਜੀ ਤੇ ਨਾਲ ਲੈਸ ਹੈ। ਇਹ ਲੈਪਟਾਪ 2,33,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ 32ਜੀਬੀ ਅਤੇ 16ਜੀਬੀ ਦੇ ਵਿਕਲਪਾਂ ਸਮੇਤ 16 ਇੰਚ ਸਕਰੀਨ ਨਾਲ ਆਨਲਾਈਨ …

Read More »

ਸੱਤ ਦਿਨ ਪਹਿਲਾਂ ਅਗਵਾ ਕੀਤੇ ਅਕਾਸ਼ਦੀਪ ਦੀ ਲਾਸ਼ ਬਰਾਮਦ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 22 ਫਰਵਰੀ ਬੀਤੀ 16 ਫਰਵਰੀ ਨੂੰ ਜੰਡਿਆਲਾ ਗੁਰੂ ਤੋਂ ਲਾਪਤਾ ਹੋਏ ਅਕਾਸ਼ਦੀਪ ਦੀ ਲਾਸ਼ ਅੱਜ ਇਥੋਂ ਰੋਹੀ ਵਿੱਚੋਂ ਮਿਲੀ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁੱਖਾ ਸਿੰਘ ਨੇ ਦੱਸਿਆ ਉਹ ਸਥਾਨਕ ਨਵੀਂ ਆਬਾਦੀ ਦਾ ਵਾਸੀ ਹੈ ਅਤੇ ਉਸਦਾ ਛੋਟਾ ਲੜਕਾ ਆਕਾਸ਼ਦੀਪ ਸਿੰਘ 20 ਸਾਲਾ ਜੋ ਹਰ …

Read More »

ਨਿਰੰਕਾਰੀ ਭਵਨ ਰੂਪਨਗਰ ਨੇੜੇ ਸਾਬਕਾ ਫੌਜੀ ਦੀ ਲਾਸ਼ ਮਿਲੀ

ਜਗਮੋਹਨ ਸਿੰਘ ਰੂਪਨਗਰ, 25 ਜਨਵਰੀ ਅੱਜ ਇੱਥੇ ਰੂਪਨਗਰ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਨਿਰੰਕਾਰੀ ਭਵਨ ਨੇੜੇ ਇੱਕ ਸਾਬਕਾ ਫੌਜੀ ਦੀ ਲਾਸ਼ ਅਰਧ ਨਗਨ ਹਾਲਤ ਵਿੱਚ ਬਰਾਮਦ ਹੋਈ ਹੈ। ਪੁਲੀਸ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮ੍ਰਿਤਕ ਦੀ ਲਾਸ਼ ਦੇ ਪਿਛਲੇ ਪਾਸੇ ਅਪਸ਼ਬਦ ਅਤੇ ਧੋਖੇਬਾਜ਼ ਲਿਖਿਆ ਹੋਇਆ ਸੀ, ਜਿਸ ਤੋਂ ਇਹ …

Read More »

ਭਾਰਤੀ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕ ਨਾਲ ਲੈਸ ‘ਸੂਹੀਆ’ ਜਹਾਜ਼ ਸ੍ਰੀਲੰਕਾ ਦੀ ਬੰਦਰਗਾਹ ’ਤੇ ਪੁੱਜਿਆ

ਕੋਲੰਬੋ, 16 ਅਗਸਤ ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ ਪਹੁੰਚਿਆ। ਕੁਝ ਦਿਨ ਪਹਿਲਾਂ ਕੋਲੰਬੋ ਨੇ ਪੇਈਚਿੰਗ ਨੂੰ ਭਾਰਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਸ ਜਹਾਜ਼ ਦੀ ਆਮਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ਯੂਆਨ ਵੈਂਗ-5 ਸਥਾਨਕ …

Read More »

ਲਾਸ ਏਂਜਲਸ ’ਚ ਤਿੰਨ ਬੱਚੇ ਮ੍ਰਿਤਕ ਮਿਲੇ, ਮਾਂ ਗ੍ਰਿਫ਼ਤਾਰ

ਲਾਸ ਏਂਜਲਸ, 11 ਅਪਰੈਲ ਲਾਸ ਏਂਜਲਸ ਦੀ ਇਕ ਕਾਊਂਟੀ ਦੇ ਅਪਾਰਟਮੈਂਟ ‘ਚ ਸ਼ਨਿਚਰਵਾਰ ਸਵੇਰੇ ਤਿੰਨ ਬੱਚੇ ਮ੍ਰਿਤਕ ਮਿਲੇ ਹਨ। ਪੁਲੀਸ ਨੇ ਬੱਚਿਆਂ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਮਹਿਲਾ ਦੀ ਸ਼ਨਾਖ਼ਤ ਲਿਲਿਆਨਾ ਕੈਰੀਲੋ (30) ਵਜੋਂ ਹੋਈ ਹੈ। ਘਟਨਾ ਵਾਲੀ ਥਾਂ …

Read More »