Home / Tag Archives: ਲਕਡਊਨ

Tag Archives: ਲਕਡਊਨ

ਓਮੀਕਰੋਨ : ਯੂਕੇ ਸਰਕਾਰ ਕ੍ਰਿਸਮਸ ਮਗਰੋਂ ਲੌਕਡਾਊਨ ਲਾਉਣ ਦੇ ਰੌਂਅ ਵਿੱਚ

ਓਮੀਕਰੋਨ : ਯੂਕੇ ਸਰਕਾਰ ਕ੍ਰਿਸਮਸ ਮਗਰੋਂ ਲੌਕਡਾਊਨ ਲਾਉਣ ਦੇ ਰੌਂਅ ਵਿੱਚ

ਲੰਡਨ, 18 ਦਸੰਬਰ ਬ੍ਰਿਟੇਨ ਵਿੱਚ ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਯੂਕੇ ਸਰਕਾਰ ਕ੍ਰਿਸਮਸ ਤੋਂ ਬਾਅਦ ਦੋ ਹਫਤਿਆਂ ਦਾ ਲੋਕਡਾਊਨ ਲਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਵਾਇਰਸ ਦਾ ਫੈਲਾਅ ਰੋਕਿਆ ਜਾ ਸਕੇ। ‘ਦਿ ਟਾਈਮਜ਼’ ਅਨੁਸਾਰ ਸਰਕਾਰ ਵੱਲੋਂ ਲੌਕਡਾਊਨ ਸਬੰਧੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ ਅਤੇ ਪਬੱਜ਼ ਤੇ …

Read More »

ਆਸਟਰੀਆ ‘ਚ ਚੌਥੀ ਵਾਰ ਲਾਕਡਾਊਨ ਸੋਮਵਾਰ ਤੋਂ ਲਾਗੂ

ਆਸਟਰੀਆ ‘ਚ ਚੌਥੀ ਵਾਰ ਲਾਕਡਾਊਨ ਸੋਮਵਾਰ ਤੋਂ ਲਾਗੂ

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਆਸਟਰੀਆ ਵਿੱਚ ਸੋਮਵਾਰ ਤੋਂ ਚੌਥੀ ਵਾਰ ਲਾਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਆਸਟਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦਾ ਮੁਕਾਬਲਾ ਕਰਨ ਲਈ ਦੇਸ਼ ਵਿਆਪੀ ਤਾਲਾਬੰਦੀ 22 ਨਵੰਬਰ ਤੋਂ ਲਾਗੂ ਕੀਤੀ ਜਾਵੇਗੀ। ਸ਼ੈਲੇਨਬਰਗ ਨੇ ਕਿਹਾ …

Read More »

ਇਕੱਲੇ ਨੇ ਹੀ ਪਾ ਤਾ ਖਲਾਰਾ , ਸਿਡਨੀ ਤੋਂ ਆਏ ਇਕ ਕਰੋਨਾ ਪੀੜਿਤ ਵਿਅਕਤੀ ਕਾਰਨ ਵਲਿੰਗਟਨ ਵਿਖੇ ਲਾਕਡਾਊਨ ਪੱਧਰ ਵਧਿਆ

ਇਕੱਲੇ ਨੇ ਹੀ ਪਾ ਤਾ ਖਲਾਰਾ , ਸਿਡਨੀ ਤੋਂ ਆਏ ਇਕ ਕਰੋਨਾ ਪੀੜਿਤ ਵਿਅਕਤੀ ਕਾਰਨ ਵਲਿੰਗਟਨ ਵਿਖੇ ਲਾਕਡਾਊਨ ਪੱਧਰ ਵਧਿਆ

ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 23 ਜੂਨ, 2021:- ਸਿਡਨੀ (ਆਸਟਰੇਲੀਆ) ਤੋਂ ਡੈਲਟਾ ਸਟ੍ਰੇਨ (ਕੋਵਿਡ-19) ਤੋਂ ਸੰਕਰਮਿਤ ਵਿਅਕਤੀ ਨੇ ਵਲਿੰਗਟਨ ਦੇ ਵਿਚ ਵੀਕਐਂਡ ਅਤੇ ਅੱਧਾ ਦਿਨ ਹੋਰ ਬਿਤਾਇਆ ਹੈ। ਇਸਤੋਂ ਬਾਅਦ ਉਹ ਭਾਵੇਂ ਸਿਡਨੀ ਚਲਿਆ ਗਿਆ ਹੈ ਪਰ ਉਸਦਾ ਟੈਸਟ ਨਤਾਜਾ ਪਾਜੇਟਿਵ ਪਾਇਆ ਗਿਆ ਹੈ। ਸੋਮਵਾਰ ਨੂੰ ਉਹ ਪਾਜੇਟਿਵ ਆਇਆ ਸੀ, ਪਰ …

Read More »

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਨਵੀਂ ਦਿੱਲੀ, 19 ਅਪਰੈਲ   ਦਿੱਲੀ ਸਰਕਾਰ ਵਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਰਾਜਧਾਨੀ ਵਿਚ ਅੱਜ ਰਾਤ 10 ਵਜੇ ਤੋਂ ਅਗਲੇ ਸੋਮਵਾਰ ਸਵੇਰ ਪੰਜ ਵਜੇ ਤਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੀ ਮਿਆਦ ਦੇ ਲੌਕਡਾਊਨ ਦੌਰਾਨ ਦਿੱਲੀ ਛੱਡ ਕੇ …

Read More »

ਚੰਡੀਗੜ੍ਹ ਵਿੱਚ ਹਫ਼ਤੇ ਦੇ ਆਖਰੀ ਦਿਨ ਲੌਕਡਾਊਨ ਲਾਗੂ

ਚੰਡੀਗੜ੍ਹ ਵਿੱਚ ਹਫ਼ਤੇ ਦੇ ਆਖਰੀ ਦਿਨ ਲੌਕਡਾਊਨ ਲਾਗੂ

ਚੰਡੀਗੜ੍ਹ, 16 ਅਪਰੈਲ   ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚ ਹਫ਼ਤੇ ਦੇ ਆਖਰੀ ਦਿਨਾਂ ਵਿਚ ਲੌਕਡਾਊਨ ਲਗਾਉਣ ਦਾ ਫੈਸਲਾ ਲਿਆ। ਇਹ ਲੌਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ …

Read More »

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਨਵੀਂ ਦਿੱਲੀ, 25 ਜਨਵਰੀ- ਭਾਰਤ ਸਣੇ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿੱਤਾ। ਆਕਸਫੈਮ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ‘ਦ ਇਨਇਕੁਐਲਿਟੀ ਵਾਇਰਸ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚੱਲਦਿਆਂ …

Read More »